spot_img
Homeਮਾਝਾਗੁਰਦਾਸਪੁਰਪ੍ਰਤਾਪ ਸਿੰਘ ਬਾਜਵਾ ਨੇ ਸਮਾਜ ਸੇਵੀ ਪੰਡਿਤ ਰਾਜੇਸ਼ ਸ਼ਰਮਾ ਦੇ ਨਾਲ਼ ਉਹਨਾਂ...

ਪ੍ਰਤਾਪ ਸਿੰਘ ਬਾਜਵਾ ਨੇ ਸਮਾਜ ਸੇਵੀ ਪੰਡਿਤ ਰਾਜੇਸ਼ ਸ਼ਰਮਾ ਦੇ ਨਾਲ਼ ਉਹਨਾਂ ਦੇ ਤਾਈ ਸ਼੍ਰੀਮਤੀ ਤ੍ਰਿਪਤਾ ਰਾਣੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ

ਕਾਦੀਆਂ 26 ਜਨਵਰੀ (ਮੁਨੀਰਾ ਸਲਾਮ ਤਾਰੀ)ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਕਾਦੀਆਂ ਦੇ ਵਿਧਾਇਕ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸਮਾਜ ਸੇਵੀ ਅਤੇ ਬਾਜਵਾ ਪਰਿਵਾਰ ਦੇ ਬੇਹੱਦ ਕਰੀਬੀ ਪੰਡਿਤ ਰਾਜੇਸ਼ ਸ਼ਰਮਾ ਦੇ ਨਾਲ਼ ਉਹਨਾਂ ਦੇ ਤਾਈ ਸ਼੍ਰੀਮਤੀ ਤ੍ਰਿਪਤਾ ਰਾਣੀ ਦੇ ਦੇਹਾਂਤ ਤੇ ਅੱਜ ਉਹਨਾ ਦੇ ਗ੍ਰਹਿ ਵਿਖੇ ਪਹੁੰਚ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ,, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਹਰਪਾਲ ਕੰਗ(ਸਰਪੰਚ) , ਕੌਂਸਲਰ ਪਵਨ ਅਬਰੋਲ, ਕੌਂਸਲਰ ਇੰਦਰਪ੍ਰੀਤ ਸਿੰਘ, ਕੌਸਲਰ ਨਰਾਇਣ ਮਲਹੋਤਰਾ,ਆਸ਼ੂ ਮੋਦਗਿਲ,ਬੰਟੀ ਬਾਲੀ, ਐਨ ਆਰ ਆਈ ਸ਼੍ਰੀ ਰਮੇਸ਼ ਸ਼ਰਮਾ (ਕੈਨੇਡਾ), ਸ਼੍ਰੀ ਗੁਰਦੇਵ ਸ਼ਰਮਾ, ਬੰਟੀ ਸ਼ਰਮਾ, ਵਿਜੇ ਸਚਦੇਵਾ ਆਦਿ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments