spot_img

ਮਾਝਾ

ਦੋਆਬਾ

ਪੰਜਾਬ ਦੇ ਜ਼ਿਲ੍ਹਾ ਰੂਪਨਗਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 3.2 ਮਾਪੀ ਗਈ ਤੀਬਰਤਾ

ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿਚ ਬੀਤੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਸੀ। NSMC (ਨੈਸ਼ਨਲ ਸਿਸਮਿਕ ਮਾਨੀਟਰਿੰਗ ਸੈਂਟਰ)ਮੁਤਾਬਕ...

ਜਲੰਧਰ ਪ੍ਰਸ਼ਾਸਨ ਦਾ ਫੈਸਲਾ, ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ‘ਤੇ ਪਟਾਕੇ ਚਲਾਉਣ ਦੀ ਸਮਾਂ ਸੀਮਾ ਤੈਅ

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੁਸਹਿਰਾ, ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇਨਵੇਂ ਸਾਲ ਦੀ ਪੂਰਬ ਸੰਧਿਆ ‘ਤੇ ਚਲਾਉਣ ਦਾ ਸਮਾਂ ਤੈਅ ਕਰ ਦਿੱਤਾ ਹੈ। ਹੁਕਮਾਂ...

ਮਾਲਵਾ

ਵਿਦੇਸ਼

पाकिस्तानी युवती मारिया बीबी ने भारत सरकार से शादी के लिए वीजा देने की गुहार लगाई है

कादियां/10 दिसंबर (तारी) कराची (पाकिस्तान) से जावरिया के भारत आने के बाद अब एक और पाकिस्तानी मंगेतर शेखूपुरा निवासी मारिया बीबी ने भारत सरकार से...
- Advertisement -

ਇਸ਼ਤਿਹਾਰ

Latest Reviews

ਐਸਐਸ ਬਾਜਵਾ ਸਕੂਲ ਜੂਨੀਅਰ ਵਿੰਗ ਕਾਦੀਆਂ ਵਿੱਚ ਅੱਜ ਧਰਤੀ ਦਿਵਸ ਮਨਾਇਆ ਗਿਆ

ਕਾਦੀਆਂ 23 ਅਪ੍ਰੈਲ (ਸਲਾਮ ਤਾਰੀ) ਐਸਐਸ ਬਾਜਵਾ ਸਕੂਲ ਜੂਨੀਅਰ ਵਿੰਗ ਕਾਦੀਆਂ ਵਿੱਚ ਅੱਜ ਧਰਤੀ ਦਿਵਸ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ...

ਰਾਜਨੀਤੀ

- Advertisement -spot_img

ਦੇਸ਼

ਐਸ.ਏ.ਐਸ. ਨਗਰ- ਪੰਜਾਬ ਵਾਸੀਆਂ ਨੂੰ ਉਨ੍ਹਾਂ ਦੇ ਬੂਹੇ ਉਤੇ ਜਾ ਕੇ ਸਰਕਾਰੀ ਸੇਵਾਵਾਂ ਮੁੁਹੱਈਆ ਕਰਵਾਉਣ ਲਈ ਇਕ ਹੋਰ ਨਾਗਰਿਕ ਕੇਂਦਰਿਤ ਉਪਰਾਲਾ ਕਰਦਿਆਂ ਮੁੱਖ ਮੰਤਰੀ...

ਆਰਟੀਕਲ

- Advertisement -spot_img

ਦੇਸ਼

ਐਸ.ਏ.ਐਸ. ਨਗਰ- ਪੰਜਾਬ ਵਾਸੀਆਂ ਨੂੰ ਉਨ੍ਹਾਂ ਦੇ ਬੂਹੇ ਉਤੇ ਜਾ ਕੇ ਸਰਕਾਰੀ ਸੇਵਾਵਾਂ ਮੁੁਹੱਈਆ ਕਰਵਾਉਣ ਲਈ ਇਕ ਹੋਰ ਨਾਗਰਿਕ ਕੇਂਦਰਿਤ ਉਪਰਾਲਾ ਕਰਦਿਆਂ ਮੁੱਖ ਮੰਤਰੀ...
AdvertismentGoogle search engineGoogle search engine

ਚੰਡੀਗੜ੍ਹ

ਅੰਮ੍ਰਿਤਸਰ

ENGLISH

ਜ਼ਿਲ੍ਹਾ ਸਵੀਪ ਟੀਮ ਵੱਲੋਂ ਬੂਥ ਪੱਧਰ ਤੇ ਵੋਟਰਾਂ ਨੂੰ ਕੀਤਾ ਗਿਆ ਪ੍ਰੇਰਿਤ

0
ਬਟਾਲਾ, 15 ਅਪ੍ਰੈਲ ( ਸਲਾਮ ਤਾਰੀ) ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਦੇ ਦਿਸ਼ਾ ਨਿਰਦੇਸ਼ਾ 'ਤੇ ਉਮਰਪੁਰਾ ਦੇ ਘੱਟ ਪ੍ਰਤੀਸ਼ਤਾ ਵਾਲੇ ਬੂਥਾਂ...

 “We need to make our Ramadan like a fruitful tree that continuously bears fruit,...

0
Qadian 15 April (Salam Tari) The World Head of the Ahmadiyya Muslim Community, the Fifth Khalifa (Caliph), His Holiness, Hazrat Mirza Masroor Ahmad, delivered the...

ਲੋਕ ਸਭਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਸਮੇਤ ਵੱਖ-ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਦੇ  ਸਰਾਏ ਵਸੀਮ  ਵਿਖੇ ਪਹੁੰਚ ਕੇ ਵਧਾਈ ਦਿੱਤੀ |

0
ਕਾਦੀਆਂ   11 ਅਪ੍ਰੈਲ (ਸਲਾਮ ਤਾਰੀ)    ਕਾਦੀਆਂ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਸ਼ਰਧਾ ਅਤੇ ਓਤਸ਼ਾਹ  ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਜਮਾਤ ਅਹਿਮਦੀਆ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਆਪਸੀ ਸਤਿਕਾਰ, ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਦਿੱਤਾ | ਇਸ ਮੌਕੇ ਭਾਜਪਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਹਲਕੇ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ, ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਸਕੱਤਰ ਤੇ ਪੀ.ਏ.ਸੀ ਮੈਂਬਰ ਗੁਰਇਕਬਾਲ ਸਿੰਘ ਮਾਹਲ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਵਿਸ਼ੇਸ਼ ਤੌਰ 'ਤੇ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ  ਪੁੱਜੇ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦਾ ਸਵਾਗਤ ਜਮਾਤ  ਅਹਿਮਦੀਆ ਦੇ ਵਿਦੇਸ਼ ਮਾਮਲਿਆਂ ਦੇ ਮੁੱਖ ਸਕੱਤਰ ਮੁਹੰਮਦ  ਅਹਸਨ ਗੌਰੀ,  ਅੈਡੀਸ਼ਨਲ ਮੁੱਖ ਸਕੱਤਰ ਮਖਦੂਮ ਸ਼ਰੀਫ, ਜਨਰਲ ਸਕੱਤਰ ਅਤਾਉਲ ਮੋਮਿਨ, ਫਜ਼ਲ ਓਲ ਰਹਿਮਾਨ ਭੱਟੀ ਅਤੇ  ਮੁਹੰਮਦ  ਨੂਰੂਦੀਨ  ਨੇ ਕੀਤਾ। ਮੁਸਲਿਮ  ਜਮਾਤ ਅਹਿਮਦੀਆ ਭਾਈਚਾਰਾ ਨੂੰ ਇਸ ਦਿਹਾੜੇ ਦੀ ਵਧਾਈ ਦਿੰਦੇ ਹੋਏ ਉਪਰੋਕਤ ਆਗੂਆਂ ਨੇ ਕਿਹਾ ਕਿ ਜਮਾਤ  ਅਹਿਮਦੀਆ ਇੱਕ ਸ਼ਾਂਤੀ ਪਸੰਦ ਭਾਈਚਾਰਾ ਹੈ ਜੋ ਹਰ ਧਰਮ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦਾ ਹੈ।      ਇਸ ਮੋਕੇ    ਆਮ  ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬਟਾਲਾ  ਸ਼ਹਿਰੀ ਕਲਸੀ ,  ਸ਼੍ਰੀ  ਰਮਨ ਬਹਿਲ ਵਿਸ਼ੇਸ਼ ਤੋਰ ਤੇ ਈਦ ਦੀ ਮੁਬਾਰਕ ਬਾਦ   ਦੇਣ ਕਾਦੀਆਂ ਪਹੁੰਚੇ । ਇਸ ਮੌਕੇ ਹੋਰਨਾਂ ਤੋਂ ਇਲਾਵਾ   ਇਸ ਮੌਕੇ ਸਰਦਾਰ ਫਤਿਹ ਜੰਗ ਸਿੰਘ ਬਾਜਵਾ  ਡਾਕਟਰ ਕਮਲ ਜੋਤੀ  ,ਅਨੀਸ਼ ਬਲੱਗਨ ,ਵਿਜੇ ਕੁਮਾਰ ਬੀ ਐਨ ੳ ਕੱਮ ਹੈਡ ਮਾਸਟਰ  ਸਵਰਗੀ  ਸਰਦਾਰ ਸੇਵਾ ਸਿੰਘ ਸੇਖਵਾਂ ਜੀ ਦੀ ਧਰਮ ਪਤਨੀ,  ਮਿਊਸੀਪਲ ਕੌਂਸਲਰਸ, ਪਟਵਾਰੀ ਅਤੇ ਨਾਇਬ ਤਹਿਸੀਲਦਾਰ ਕਾਦੀਆਂ, ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਨੇਹਾ ਅਤੇ ਉਨ੍ਹਾਂ ਦੇ ਪਤੀ ਜੋਗਿੰਦਰਪਾਲ ਨੰਦੂ, ਭਾਜਪਾ ਆਗੂ ਯਸ਼ਪਾਲ ਕੌਂਡਲ, ਭਾਜਪਾ ਮੰਡਲ ਪ੍ਰਧਾਨ ਗੌਰਵ ਰਾਜਪੂਤ, ਸਤੀਸ਼ ਸੂਰੀ, ਅਸ਼ਵਨੀ ਵਰਮਾ, ਰਾਕੇਸ਼ ਕੁਮਾਰ ਡੈਨੀ, ਵਿਜੇ ਕੁਮਾਰ, ਗਗਨਦੀਪ ਸਿੰਘ ਭਾਟੀਆ, ਸੁਖਵਿੰਦਰਪਾਲ ਸਿੰਘ ਭਾਟੀਆ, ਨਰਿੰਦਰ ਕੁਮਾਰ ਭਾਟੀਆ, ਨਰਿੰਦਰ ਸਿੰਘ ਸੇਖਵਾਂ, ਤਿਲਕ ਰਾਜ ਮਹਾਜਨ, ਸੋਮ ਨਾਥਇਲਾਕੇ ਦੇ ਪੰਚ,  ਸਰਪੰਚ ਅਤੇ ਪਤਵੰਤੇ  ਵੱਡੀ ਗਿਣਤੀ ਵਿੱਚ ਈਦ ਦੀ ਮੁਬਾਰਕਬਾਦ ਦੇਣ ਮੁਸਲਿਮ ਜਮਾਤ ਅਹਿਮਦੀਆ ਦੇ ਸਰਾਏ  ਵਸੀਮ ਵਿਖੇ ਪਹੁੰਚੇ ।

The message of empathy for humanity comes with the celebration of Eid-ul-Fitr

0
Qadian 9 April (Salam Tari) Muslim celebrates Eid-ul-Fitr at the end of the blessed month of Ramadan, while praising and glorifying Allah. Truthfulness, kindness to...

LATEST ARTICLES

Most Popular

Recent Comments