spot_img
HomeEnglishਕਾਦੀਆਂ ਵਿੱਚ ਗਿੱਲੇ ਕੂੜੇ ਤੋਂ ਬਣੀ ਖਾਦ ਦੀ ਮਾਰਕੀਟਿੰਗ ਕਰੇਗਾ ਨਗਰ ਕੌਂਸਲ

ਕਾਦੀਆਂ ਵਿੱਚ ਗਿੱਲੇ ਕੂੜੇ ਤੋਂ ਬਣੀ ਖਾਦ ਦੀ ਮਾਰਕੀਟਿੰਗ ਕਰੇਗਾ ਨਗਰ ਕੌਂਸਲ

ਕਾਦੀਆਂ 25 ਅਪ੍ਰੈਲ (ਤਾਰੀ)
ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਨਗਰ ਕੌਂਸਲ ਕਾਦੀਆਂ ਨੇ| ਕੰਪੋਸਟ ਪਲਾਂਟ ਤੇ ਕੂੜੇ ਨਾਲ ਬਣੀ ਔਰਗੈਨਿਕ ਖਾਦ ਦੀ ਮਾਰਕੀਟਿੰਗ ਕਰਨ ਦਾ ਕੰਮ ਸ਼ੁਰੂ ਕੀਤਾ ਹੈ| ਨਗਰ ਕੌਂਸਲ ਹੈਲਥ ਦੀ ਬਣੀ ਟੀਮ ਨੇ| ਕੂੜੇ ਨਾਲ ਬਣਨੀ ਖਾਦ ਦਾ ਨੂੰ ਮਾਰਕੀਟਿੰਗ ਕਰਨ ਲਈ ਕੈਂਪ ਲਗਾਉਣ ਦਾ ਪ੍ਰੋਗਰਾਮ ਲਿਖਿਆ ਹੈ।| ਬਣਾਇਆ ਗਿਆ ਹੈ| ਇਹ ਸੰਬੰਧ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਖਾਦ ਘਰਾਂ ਵਿੱਚ ਫੁੱਲ ਦੇ ਗਮਲਿਆਂ ਵਿੱਚ ਕਿਚਨ ਗਾਰਡਨ ਅਤੇ ਪਾਰਕ ਦੀ ਸੰਭਾਲ ਦੇ ਲਈ 25 ਰੁਪਏ ਪ੍ਰਤੀ ਕਿਲੋ ਦੇ ਰੇਟ ਤੇ ਲੋਕਾਂ ਨੂੰ ਖਾਦ ਵਿੱਚ ਹੀ ਜਾਵੇਗੀ ਉਹਨਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਗਿੱਲੇ ਕੂੜੇ ਤੋਂ ਬਣਾਈ ਗਈ ਖਾਦ ਨੂੰ ਤਿਆਰ ਕਰਕੇ ਅੱਗੇ ਤੋਂ ਸ਼ਹਿਰ ਦੇ ਲੋਕਾਂ ਨੂੰ ਮੁਹਈਆ ਕਰਵਾਈ ਜਾਵੇਗੀ । ਇਸ ਦੌਰਾਨ ਨਗਰ ਕੌਂਸਲ ਦੇ ਸੰਜੀਵ ਕੁਮਾਰ , ਸੋਨੀ ,ਕਮਲਪ੍ਰੀਤ ਸਿੰਘ , ਇੰਦਰਪ੍ਰੀਤ ਸਿੰਘ , ਰਵਿੰਦਰਜੀਤ ਸਿੰਘ , ਰੋਹਿਤ ਅਸ਼ੋਕ , ਨਿਸ਼ਾ ਦਿਓਲ , ਕਿੰਦਰ ,ਕਰਮਜੀਤ ਵਿਸ਼ੇਸ਼ ਤੌਰ ਤੇ ਮੌਜੂਦ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments