spot_img
Homeਮਾਝਾਗੁਰਦਾਸਪੁਰਪਾਠ ਦਾ ਭੋਗ ਤੇ ਅੰਤਿਮ ਅਰਦਾਸ 22 ਮਾਰਚ ਨੂੰ *

ਪਾਠ ਦਾ ਭੋਗ ਤੇ ਅੰਤਿਮ ਅਰਦਾਸ 22 ਮਾਰਚ ਨੂੰ *

 

*ਗੁਰਦਾਸਪੁਰ 21 ਮਾਰਚ (ਮੁਨੀਰਾ ਸਲਾਮ ਤਾਰੀ ) *

*ਵਿਨੈ ਕੁਮਾਰ ਜ਼ਿਲ੍ਹਾ ਐਮ.ਆਈ.ਐਸ. ਜੋ ਕਿ 13 ਮਾਰਚ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅਰਦਾਸ 22 ਮਾਰਚ ਨੂੰ 12 ਵਜੇ ਸਥਾਨਕ ਗੁਰਦੁਆਰਾ ਸਿੰਘ ਸਭਾ , ਜੇਲ ਰੋਡ ਵਿਖੇ ਹੋਵੇਗੀ। ਜਿਕਰਯੋਗ ਹੈ ਕਿ ਵਿਨੈ ਕੁਮਾਰ ਸਮੱਗਰ ਸਿੱਖਿਆ ਅਭਿਆਨ ਅਧੀਨ ਬਤੌਰ ਜ਼ਿਲ੍ਹਾ ਐਮ.ਆਈ.ਐਸ. ਦੇ ਤੌਰ ਤੇ ਸੇਵਾਵਾਂ ਦੇ ਰਹੇ ਸਨ ਅਤੇ ਬਹੁਤ ਮਿੱਠੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments