spot_img
Homeਮਾਝਾਗੁਰਦਾਸਪੁਰਬਟਾਲਾ ਵਿਖੇ ਦੋ ਗੁਟਾਂ ਵਿੱਚ ਹੋਈ ਝੜਪ ਗੋਲੀ ਲੱਗਣ ਨਾਲ ਇਕ ਜ਼ਖਮੀ

ਬਟਾਲਾ ਵਿਖੇ ਦੋ ਗੁਟਾਂ ਵਿੱਚ ਹੋਈ ਝੜਪ ਗੋਲੀ ਲੱਗਣ ਨਾਲ ਇਕ ਜ਼ਖਮੀ

ਬਟਾਲਾ 2 ਫਰਵਰੀ (ਵਿਕਰਮ ਚੀਮਾ) ਬਟਾਲਾ ਵਿਖੇ ਦੋ ਗੁਟਾਂ ਵਿੱਚ ਮਮੂਲੀ ਤਕਰਾਰ ਹੋਈ ਅਤੇ ਬਾਦ ਵਿੱਚ ਝਗੜਾ ਹੋ ਗਿਆ ਦੂਜੇ ਗੁੱਟ ਨੇ ਚਲਾਈ ਗੋਲੀ ਜਿਸ ਨਾਲ ਨੋਜਵਾਨ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਭਾਰਤੀ ਕਾਰਵਾਈਆ ਗਿਆ ਹੈ ਪੁਲਸ ਮੌਕੇ ਦੀ ਜਾਂਚ ਕਰ ਰਹੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments