spot_img
Homeਮਾਝਾਗੁਰਦਾਸਪੁਰਐਮ ਐਲ ਏ ਬਲਵਿੰਦਰ ਸਿੰਘ ਲਾਡੀ ਨੇ ਘੁਮਾਣ ਥਾਨੇ ਦੀ ਨਵੀਂ ਬਿਲਡਿੰਗ...

ਐਮ ਐਲ ਏ ਬਲਵਿੰਦਰ ਸਿੰਘ ਲਾਡੀ ਨੇ ਘੁਮਾਣ ਥਾਨੇ ਦੀ ਨਵੀਂ ਬਿਲਡਿੰਗ ਦਾ ਰਖਿਆ ਨੀਂਹ ਪੱਥਰ

 

ਸ੍ਰੀ ਹਰਗੋਬਿੰਦਪੁਰ ਸਾਹਿਬ 14 ਜੂਨ (ਜਸਪਾਲ ਚੰਦਨ)
ਅੱਜ MLA ਸ.ਬਲਵਿੰਦਰ ਸਿੰਘ ਲਾਡੀ ਜੀ ਨੇ ਕਸਬਾ ਘੁਮਾਣ ਦੇ ਥਾਣੇ ਦਾ ਨੀਂਹ ਪੱਥਰ ਰੱਖਿਆ ਗਿਆ ! ਥਾਣੇ ਦੀ ਇਮਾਰਤ ਦਾ ਕੰਮ ਪੂਰੇ ਜੋਰਾ ਨਾਲ ਚੱਲ ਰਿਹਾ ਹੈ ਇਹ ਥਾਣਾ ਜਲਦੀ 2 ਕਰੋੜ 25 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗਾ ! ਇਸ ਮੋਕੇ DSP ਹਰਕਰੀਸਨ ਸ੍ਰੀ ਹਰਗੋਬਿੰਦਪੁਰ ਸਾਹਿਬ ,SHO ਜੋਗਿੰਦਰ ਸਿੰਘ ਘੁਮਾਣ,SHO ਬਲਜੀਤ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ , ਰੀਡਰ ਗੁਰਤੇਜ ਸਿੰਘ ਵਿਰਕ, ਸਰਪੰਚ ਨਰਿੰਦਰ ਸਿੰਘ ਨਿੰਦੀ , ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ, ਸਚਿਨ ਕੁਮਾਰ ਕਾਲੀਆਂ, ਹਰਦੀਪ ਸਿੰਘ ਸੈਣੀ,ਅਵਤਾਰ ਸਿੰਘ
ਪਹਿਲਵਾਨ ,ਮਨਜੀਤ ਸਿੰਘ ਵਾੜੇ, ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਗੁਰਮੀਤ ਸਿੰਘ ਸਾਬੀ ਬਲਾਕ ਸੰਮਤੀ ਮੈਬਰ,ਚੇਅਰਮੈਨ ਮੰਗਲ ਸਿੰਘ ਖਜਾਲਾ ,ਸਤਨਾਮ ਸਿੰਘ ਸੱਤੀ ਕਿਸਨਕੋਟ,ਸਰਪੰਚ ਮਨਦੀਪ ਸਿੰਘ ,ਹਰਦੇਵ ਸਿੰਘ ,ਗੁਰਦੀਪ ਸਿੰਘ ,ਪਿਸੋਰਾ ਸਿੰਘ ਘੁਮਾਣ,ਪਰਮਜੀਤ ਸਿੰਘ ਟੀਟਾ ਬਾਜਵਾ ਆਦਿ ਸਮੂਹ ਕਾਗਰਸੀ ਵਰਕਰ ਹਾਜਰ ਸਨ!

RELATED ARTICLES
- Advertisment -spot_img

Most Popular

Recent Comments