spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਬਸਰਾਵਾਂ ਵਿੱਚ ਮਾਪੇ ਅਧਿਆਪਕ ਮੀਟਿੰਗ ਹੋਈ

ਸਰਕਾਰੀ ਹਾਈ ਸਕੂਲ ਬਸਰਾਵਾਂ ਵਿੱਚ ਮਾਪੇ ਅਧਿਆਪਕ ਮੀਟਿੰਗ ਹੋਈ

ਕਾਦੀਆ 29 ਸਤੰਬਰ (ਮੁਨੀਰਾ ਸਲਾਮ ਤਾਰੀ) ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਬਸਰਾਵਾਂ ਵਿੱਚ ਮਾਪੇ ਅਧਿਆਪਕ ਮੀਟਿੰਗ ਹੋਈ। ਇਸ ਮੌਕੇ ਤੇ ਮੁੱਖ ਅਧਿਆਪਕ ਸ਼੍ਰੀ ਵਿਜੈ ਕੁਮਾਰ (BNO)ਜੀ ਨੇ ਜਾਣਕਾਰੀ ਦਿੱਤੀ ਕੇ ਮਾਪਿਆਂ ਨਾਲ ਸਤੰਬਰ ਟੈਸਟ ਦਾ ਨਤੀਜਾ,NAS ਸਬੰਧੀ ਜਾਣਕਾਰੀ 100% ਹਾਜ਼ਰੀ ,LED ਰਾਹੀਂ ਹੋ ਰਹੀ ਪੜ੍ਹਾਈ ਬਾਰੇ ਸਾਂਝ ਪਾਈ ਗਈ। ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਵੱਲੋਂ ਕਰਵਾਈ ਜਾ ਰਹੀ ਪੜ੍ਹਾਈ ਦੀ ਪ੍ਰਸੰਸਾ ਕੀਤੀ ਗਈ ਤੇ ਸਰਕਾਰ ਦੁਆਰਾ ਸਿੱਖਿਆ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਮੁੱਖ ਅਧਿਆਪਕ (BNO) ਸ਼੍ਰੀ ਵਿਜੈ ਕੁਮਾਰ ਜੀ,ਸ.ਸਿੰਕਦਰ ਸਿੰਘ,ਸ.ਲਖਵਿੰਦਰ ਸਿੰਘ,ਸ.ਸਤਨਾਮ ਸਿੰਘ,ਸ.ਮਨਪ੍ਰੀਤ ਸਿੰਘ,ਸ.ਜਰਨੈਲ ਸਿੰਘ,ਮਿਸ ਅਨੁਰਾਧਾ , ਸ੍ਰੀਮਤੀ ਨਵਪ੍ਰੀਤ ਕੌਰ,ਸ.ਮੰਗਲ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments