spot_img
Homeਪੰਜਾਬਮਾਝਾੳਂਕਾਰ ਸਿੰਘ ਨੇ ਸਬ ਤਹਿਸੀਲ ਕਾਦੀਆਂ ਦਾ ਚਾਰਜ ਸੰਭਾਲੀਆ

ੳਂਕਾਰ ਸਿੰਘ ਨੇ ਸਬ ਤਹਿਸੀਲ ਕਾਦੀਆਂ ਦਾ ਚਾਰਜ ਸੰਭਾਲੀਆ

ਕਾਦੀਆਂ 19 ਮਾਰਚ (ਸਲਾਮ ਤਾਰੀ) ਸੱਬ ਤਹਿਸੀਲ ਕਾਦੀਆਂ ਵਿੱਖੇ ਮਾਨਯੋਗ ੳਂਕਾਰ ਸਿੰਘ ਨੇ ਬਤੋਰ ਨਾਇਬ ਤਹਿਸੀਲਦਾਰ ਚਾਰਜ ਸੰਭਾਲੀਆ । ਇਸ ਮੋਕੇ ਸਮੂਹ ਤਹਿਸੀਲ ਸਟਾਫ ਅਤੇ ਵਸੀਕਾ ਨਵੀਸਾਂ ਨੇ ੳਹਨਾਂ ਦਾ ਸਵਾਗਤ ਕੀਤਾ। ਇਸ ਮੋਕੇ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਲੋਕਾਂ ਦੇ ਕੱਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ੳਹਨਾਂ ਕਿਹਾ ਕਿ ਜੋ ਵੀ ਲੋਕ ਸੱਬ ਤਹਿਸੀਲ ਲਕਾਦੀਆਂ ਰਾਹੀਂ ਆਪਣੇ ਕੱਮ ਕਰਵਾੳਣਾ ਚਾਹੁੰਦੇ ਹੱਨ ੳਹ ਆਪਣੇ ਦਸਤਾਵੇਜ਼ ਮੁਕੱਮਲ ਰੱਖਣ। ਜੇ ਕਿਸੇ ਨੂੰ ਕੋਈ ਮੁਸ਼ਕਿਲ ਆੳਂਦੀ ਹੈ ਤਾਂ ੳਹ ਮੈਨੂੰ ਮਿਲ ਸਕਦਾ ਹੈ। ਇਸ ਮੋਕੇ ਪਵਨ ਕੁਮਾਰ,ਗੁਰਪ੍ਰੀਤ ਸਿੰਘ, ਵਿਕਰਮ ਕੁਮਾਰ ਬਲਵਿੰਦਰ ਸਿੰਘ,ਗੁਰਨਾਮ ਸਿੰਘ,ਜਗਦੀਪ ਸਿੰਘ,ਕਨਵਰਪਾਲ ਸਿੰਘ, ,ਰਜਿੰਦਰ ਸਿੰਘ,ਮੇਜਰ ਸਿੰਘ, ,ਦਵਿੰਦਰ ਕੁਮਾਰ ਸ਼ਰਮਾ,ਸੁਖਦੇਵ ਸਿੰਘ ਬੁੱਟਰ ਨੰਬਰਦਾਰ,ਸਰਜੋਗ ਸਿੰਘ,ਰਮੇਸ਼ ਕੁਮਾਰ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments