spot_img
Homeਮਾਝਾਗੁਰਦਾਸਪੁਰਨਰਸਿੰਗ ਕਾਲਜ ਜੇਠੂਵਾਲ ਵਿਚ ਵੀਰ ਬਾਲ ਦਿਵਸ ਦਾ ਆਯੋਜਨ

ਨਰਸਿੰਗ ਕਾਲਜ ਜੇਠੂਵਾਲ ਵਿਚ ਵੀਰ ਬਾਲ ਦਿਵਸ ਦਾ ਆਯੋਜਨ

ਕਾਦੀਆ 26 ਦਸੰਬਰ (ਤਾਰੀ)ਅੱਜ ਅਨੰਦ ਨਰਸਿੰਗ ਕਾਲਜ ਜੇਠੂਵਾਲ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਬਹੁਤ ਹੀ ਸ਼ਰਧਾ ਭਾਵਨਾ ਨਾਲ ਵੀਰ ਬਾਲ ਦਿਵਸ ਮਨਾਇਆ ਗਿਆ ਅਤੇ ਸ਼ਹੀਦੀ ਨੂੰ ਸਮਰਪਿਤ ਨਾਟਕ ਰਾਹੀਂ ਪੇਸ਼ਕਾਰੀ ਕੀਤੀ ਗਈ ਜਿਸ ਵਿੱਚ ਬ੍ਰਗੇਡੀਅਰ ਹਰਚਰਨ ਸਿੰਘ ਜੀ ਨੈਸ਼ਨਲ ਹਾਕੀ ਟੀਮ ਕੋਚ ਸਰਦਾਰ ਜਸਵਿੰਦਰ ਸਿੰਘ ਢਿੱਲੋ ਜੀ ਮੈਡਮ ਜਸਵਿੰਦਰ ਸੋਹਲ ਜੀ ਮੈਡਮ ਰਮਾ ਜੀ ਭਾਜਪਾ ਜਿਲਾ ਉਹ ਪ੍ਰਧਾਨ ਕੁਲਵਿੰਦਰ ਕੌਰ ਗੁਰਾਇਆ ਅਤੇ ਵੱਡੀ ਗਿਣਤੀ ਵਿੱਚ ਕਾਲਜ ਦੇ ਸਾਰੇ ਸਟਾਫ ਮੈਂਬਰ ਸਟੂਡੈਂਟ ਅਤੇ ਬਾਹਰੋਂ ਆਏ ਬਹੁਤ ਸਾਰੇ ਅਧਿਕਾਰੀ ਸ਼ਾਮਿਲ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments