spot_img
Homeਮਾਝਾਗੁਰਦਾਸਪੁਰਸਿਵਲ ਕੋਰਟ ਜਗਰਾਉ ਵਿਖੇ ਨੈਸ਼ਨਲ਼ ਲ਼ੋਕ ਅਦਾਲਤ ਲ਼ਗਾਈ

ਸਿਵਲ ਕੋਰਟ ਜਗਰਾਉ ਵਿਖੇ ਨੈਸ਼ਨਲ਼ ਲ਼ੋਕ ਅਦਾਲਤ ਲ਼ਗਾਈ

ਜਗਰਾਉ 11 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ, ) ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲ਼ੁਧਿਆਣਾ ਇਨਸਾਫ ਸਭਨਾਂ ਲ਼ਈ ਅੱਜ ਸਿਵਲ ਕੋਰਟ ਜਗਰਾੳ ਵਿੱਚ ਨੈਸ਼ਨਲ਼ ਲ਼ੋਕ ਅਦਾਲਤ ਮਾਨਯੋਗ ਜੱਜ ਸਾਹਿਬ ਸ੍ਰੀਮਤੀ ਸ਼ੁਮਨ ਪਾਂਠਕ ਐਸ.ਡੀ.ਜੇ.ਐਮ ਜਗਰਾਉ ਵੱਲ਼ੋ ਲ਼ਗਾਈ ।ਜਿਸ ਵਿੱਚ ਕੁੱਲ਼ ਕੇਸ 1ਂ67 ਸ਼ਮਿਲ਼ ਹੋਏ। ਇੰਨਾਂ ਵਿਚ ਸ਼ਿਵਲ ਕੇਸ 26, ਫੋਜਦਾਰੀ 141 ਕੇਸ ਸਮਿਲ ਹੋਏ ।ਜਿੰਨਾਂ ਵਿੱਚ 76 ਕੇਸਾ ਦੇ ਨਿਪਟਾਰੇ ਕੀਤੇ ਗਏ ਤੇ ਇਸ ਤੋ ਇਲਾਵਾ 83 ਲੱਖ 33 ਹਜਾਰ 613 ਰੁਪਏ ਰਿਕਵਰੀ ਕੀਤੇ ਗਏ।ਇਸ ਮੋਕੇ ਰੀਡਰ ਸੁਖਵਿੰਦਰ ਕੁਮਾਰ,ਸਟੈਨੋ ਵਾਮਿਕਾਂ,ਅਡਵੋਕੇਟ ਵਿਵੇਕ ਭਾਰਦਵਾਜ ,ਅਡਵੋਕੇਟ ਕਿਰਨਜੀਤ ਕੌਰ,ਨਾਇਬ ਕੋਟ ਰਛਪਾਲ਼ ਸਿੰੰਘ ,ਜਤਿੰਦਰ ਗਰਗ,ਮਨਦੀਪ ਸਿੰਘ ਗੰਨਮੈਨ ਤੋ ਇਲਾਵਾ ਸਿਵਲ ਕੋਰਟ ਦਾ ਸਮੂਹ ਸਟਾਫ ਹਾਜਰ ਸੀ।

RELATED ARTICLES
- Advertisment -spot_img

Most Popular

Recent Comments