spot_img
Homeਮਾਝਾਗੁਰਦਾਸਪੁਰਕਾਦੀਆਂ ਪੁਲਸ ਨੇ 4 ਗ੍ਰਾਮ ਹੈਰੋਈਨ ਸਮੇਤ ਨੋਜਵਾਨ ਕੀਤਾ ਕਾਬੂ

ਕਾਦੀਆਂ ਪੁਲਸ ਨੇ 4 ਗ੍ਰਾਮ ਹੈਰੋਈਨ ਸਮੇਤ ਨੋਜਵਾਨ ਕੀਤਾ ਕਾਬੂ

ਕਾਦੀਆਂ 3 ਦਸੰਬਰ (ਤਾਰੀ) ਐਸ ਐਸ ਪੀ ਬਟਾਲਾ ਅਸ਼ਵਨੀ ਗੋਟੀਆਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡੀ ਐਸ ਪੀ ਰਾਜੇਸ਼ ਕੱਕੜ ਦੀ ਰਹਿਨੁਮਾਈ ਹੇਠ ਅਤੇ ਐਸ ਐਚ ੳ ਕਾਦੀਆਂ ਕੁਲਵੰਤ ਸਿੰਘ ਮਾਨ ਦੀ ਨਿਗਰਾਨੀ ਹੇਠ ਕਾਦੀਆਂ ਇਲਾਕੇ ਦੇ ਵੱਖ ਵੱਖ ਇਲਾਕਿਆਂ ਵਿੱਚ ਨਾਕਬੰਦੀ ਕਰ ਕੇ ਨਸ਼ਾ ਵਿਰੋਧੀ ਚੈਕਿੰਗ ਅਭਿਆਨ ਜੰਗੀ ਪੱਦਰ ਤੇ ਚਲਾਈਆ ਜਾ ਰਿਹਾ ਹੈ ਅਤੇ ਨਸ਼ੇ ਨੂੰ ਜੱੜ ਤੋ ਖਤਮ ਕਰਨ ਦੀ ਮੁਹਿਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਇਸੇ ਦੇ ਚਲਦੇ ਕਾਦੀਆਂ ਪੁਲਸ ਨੂੰ ੳਸ ਸਮੇ ਵੱਡੀ ਸਫਲਤਾ ਮਿਲੀ ਜਦੋ ਗਸ਼ਤ ਦੋਰਾਨ ਇਕ ਨੋਜਵਾਨ ਦੀ ਚੈਕਿੰਗ ਕੀਤੀ ਗਈ ਤਾਂ ੳਸ ਕੋਲੋ 4 ਗ੍ਰਾਮ ਹੈਰੋਈਨ ਬਰਾਮਦ ਹੋਈ। ਨੋਜਵਾਨ ਦੀ ਪਹਿਚਾਨ ਦਲੀਪ ਸਿੰਘ ਬੰਟੀ ਧਰਮਪੁਰਾ ਕਲੋਨੀ ਕਾਦੀਆਂ ਵਜੋਂ ਹੋਈ ਹੈ। ਥਾਣਾ ਮੁਖੀ ਕਾਦੀਆਂ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ੀਆਂ ਨਹੀਂ ਜਾਵੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments