spot_img
Homeਪੰਜਾਬਮਾਝਾਸਿਹਤ ਵਿਭਾਗ ਕਾਦੀਆਂ ਦੀ ਟੀਮ ਨੇ ਵੱਖ-ਵੱਖ ਥਾਵਾਂ ਤੇ ਝੁੱਗੀਆਂ ਝੋਪੜੀਆਂ ਚ...

ਸਿਹਤ ਵਿਭਾਗ ਕਾਦੀਆਂ ਦੀ ਟੀਮ ਨੇ ਵੱਖ-ਵੱਖ ਥਾਵਾਂ ਤੇ ਝੁੱਗੀਆਂ ਝੋਪੜੀਆਂ ਚ ਜਾ ਕੇ 22 ਲੋਕਾਂ ਦੇ ਲਏ ਮਲੇਰੀਆ ਬਲੱਡ ਸੈਂਪਲ

ਕਾਦੀਆਂ 7 ਮਈ (ਸਲਾਮ ਤਾਰੀ)
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਤੇ ਜਿਲਾ ਐਪੀਡੀਮੋਲੋਜਿਸਟ ਡਾਕਟਰ ਪ੍ਰਭਜੋਤ ਕੌਰ ਕਲਸੀ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਕਾਦੀਆਂ ਡਾ ਰਾਜ ਮਸੀਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੇ ਵੱਲੋਂ ਆਪਣੀ ਹੈਲਥ ਵਰਕਰਾਂ ਦੀ ਟੀਮ ਸਮੇਤ ਕਾਦੀਆ ਦੇ ਵੱਖ-ਵੱਖ ਥਾਵਾਂ ਤੇ ਝੁੱਗੀਆਂ ਝੌਂਪੜੀਆਂ ਤੇ ਜਾ ਕੇ 22 ਲੋਕਾਂ ਦੇ ਮਲੇਰੀਆ ਬਲੱਡ ਸੈਂਪਲ ਲਏ ਗਏ ਅਤੇ ਸਾਰੇ ਹੀ ਮੌਕੇ ਤੇ ਠੀਕ ਪਾਏ ਗਏ । ਅਤੇ ਨਾਲ ਹੀ ਲੋਕਾਂ ਨੂੰ ਮਲੇਰੀਏ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਮਲੇਰੀਏ ਦੀ ਬਿਮਾਰੀ ਤੋਂ ਬਚਣ ਦੇ ਉਪਾਅ ਦੱਸੇ ਗਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments