spot_img
Homeਮਾਝਾਗੁਰਦਾਸਪੁਰਧਾਰੀਵਾਲ ਵਿੱਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

ਧਾਰੀਵਾਲ ਵਿੱਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

ਧਾਰੀਵਾਲ 29 ਮਾਰਚ (ਸ਼ਰਮਾ)ਅੱਜ ਸ਼ਹਿਰ ਧਾਰੀਵਾਲ ਵਿੱਚ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ੍ਰੀ ਰਘੁਨਾਥ ਮੰਦਰ ਧਾਰੀਵਾਲ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਹਿੱਸਾ ਲਿਆ, ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ, ਭਾਜਪਾ ਨੇਤਾ ਸਵਰਨ ਸਲਾਰੀਆ, ਬੀਜੇਪੀ ਮੰਡਲ ਪ੍ਰਧਾਨ ਜੋਤੀ ਮਹਾਜਨ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਸਰਦਾਰੀ ਲਾਲ, ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਯੂਥ ਚੇਅਰਮੈਨ ਸ੍ਰੀ ਰੋਹਿਤ ਅਬਰੋਲ , ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਮਾਤਾ ਜੀ ਸਰਦਾਰਨੀ ਅਮਰਜੀਤ ਕੌਰ, ਮਸੀਹ ਭਾਈਚਾਰੇ ਦੇ ਨੇਤਾ ਸਾਬਾ ਭੱਟੀ, ਐਸ ਐਚ ਓ ਧਾਰੀਵਾਲ ਸਰਬਜੀਤ ਸਿੰਘ ਚਾਹਲ ਆਦਿ ਨੇ ਯਾਤਰਾ ਵਿੱਚ ਭਾਗ ਲਿਆ, ਇਸ ਦੌਰਾਨ ਬਹੁਤ ਵਧੀਆ ਹਿੰਦੂ ਨੌਜਵਾਨਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ, ਸੁੰਦਰ ਪਿਆਰੀਆਂ ਵੀ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈਆਂ, ਲੇਹਲ ਗਤੀ ਤੋਂ ਮਹੰਤ ਸ੍ਰੀ ਜਾਨਕੀ ਦਾਸ ਜੀ ਇਸ ਤੋਰ ਤੇ ਸਜ਼ਾ ਵਿਚ ਸ਼ਾਮਲ ਹੋਏ, ਸ਼ਹਿਰ ਵਿੱਚ ਇਸ ਯਾਤਰਾ ਦਾ ਥਾਂ ਥਾਂ ਦੇ ਉੱਤੇ ਭਰਵਾਂ ਸਵਾਗਤ ਕੀਤਾ ਗਿਆ

RELATED ARTICLES
- Advertisment -spot_img

Most Popular

Recent Comments