spot_img
Homeਮਾਝਾਗੁਰਦਾਸਪੁਰਧਾਰਮਿਕ ਤਿਉਹਾਰ ਸਾਨੂੰ ਸਭ ਨੂੰ ਆਪਸ ਵਿਚ ਮਿਲ ਕੇ ਮਨਾਉਣੇ ਚਾਹੀਦੇ ਹਨ/ਡਾਕਟਰ...

ਧਾਰਮਿਕ ਤਿਉਹਾਰ ਸਾਨੂੰ ਸਭ ਨੂੰ ਆਪਸ ਵਿਚ ਮਿਲ ਕੇ ਮਨਾਉਣੇ ਚਾਹੀਦੇ ਹਨ/ਡਾਕਟਰ ਕਮਲਜੀਤ ਸਿੰਘ KJ

ਧਾਰੀਵਾਲ 29 ਮਾਰਚ (ਸ਼ਰਮਾ)
ਅੱਜ ਸ਼ਹਿਰ ਧਾਰੀਵਾਲ ਵਿੱਚ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਸ਼੍ਰੀ ਗੁਰੂ ਰਵਿਦਾਸ ਸਭਾ ਧਾਰੀਵਾਲ ਵਲੋ ਪ੍ਰਧਾਨ ਤੇ ਨਾਮਵਰ ਸਮਾਜ ਸੇਵੀ ਡਾਕਟਰ ਕਮਲਜੀਤ ਸਿੰਘ ਤੇ ਸਾਥੀਆਂ ਵਲੋ ਨਹਿਰ ਪੁਲ ਦੇ ਨਜਦੀਕ ਪੂਰੀ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਗਿਆ, ਇਸ ਮੌਕੇ ਤੇ ਗਲਬਾਤ ਦੌਰਾਨ ਡਾਕਟਰ ਕਮਲਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਧਾਰਮਿਕ ਤਿਉਹਾਰ ਆਪਸ ਵਿਚ ਮਿਲ ਕੇ ਮਨਾਉਣੇ ਚਾਹੀਦੇ ਹਨ,, ਇਸ ਤਰ੍ਹਾਂ ਹੀ ਆਪਸ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ,, ਡਾ ਕਮਲਜੀਤ ਸਿੰਘ ਨੇ ਰਾਮ ਨੌਵੀਂ ਦੇ ਪਵਿੱਤਰ ਤਿਉਹਾਰ ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ,

RELATED ARTICLES
- Advertisment -spot_img

Most Popular

Recent Comments