spot_img
Homeਮਾਝਾਗੁਰਦਾਸਪੁਰਕਾਲਜ ਵੱਲੋਂ 85 ਵਾ ਖੇਡ ਦਿਵਸ ਮਨਾਇਆ ਗਿਆ ਜੇਤੂਆਂ ਨੂੰ ਤਗਮਿਆਂ ਨਾਲ...

ਕਾਲਜ ਵੱਲੋਂ 85 ਵਾ ਖੇਡ ਦਿਵਸ ਮਨਾਇਆ ਗਿਆ ਜੇਤੂਆਂ ਨੂੰ ਤਗਮਿਆਂ ਨਾਲ ਕੀਤਾ ਸਨਮਾਨਿਤ

ਕਾਦੀਆਂ 10 ਮਾਰਚ  (ਸਲਾਮ ਤਾਰੀ)
ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ 85 ਵਾ ਖੇਡ ਖੇਡ ਦਿਵਸ| ਕਾਲਜ ਦੇ ਸ੍ਰੀ ਗੁਰੂ ਹਰਗੋਬਿੰਦ| ਸਾਹਿਬ ਖੇਡ ਸਟੇਡੀਅਮ ਅੰਦਰ ਪੂਰੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਖੇਡ ਦਿਵਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਪ੍ਰਸਿੱਧ ਹਾਕੀ ਕੋਚ ਸਰਦਾਰ ਬਲਵਿੰਦਰ ਸਿੰਘ ਬਲ ਜੋ ਕਿ ਓਲੰਪੀਅਨ ਹਾਕੀ ਖਿਡਾਰੀ| ਸਰਦਾਰ ਦਿਲਪ੍ਰੀਤ ਸਿੰਘ ਦੇ ਪਿਤਾ ਹਨ ਪੁਜੇ ਮੁੱਖ ਮਹਿਮਾਨ ਦਾ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾਕਟਰ ਬਲਚਰਣਜੀਤ ਸਿੰਘ ਭਾਟੀਆ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਕਮੇਟੀ ਮੈਂਬਰ ਇਨਜੀਨੀਅਰ ਨਰਿੰਦਰ ਪਾਲ ਸਿੰਘ , ਸਰਦਾਰ ਗੁਰਿੰਵਦਰ ਪਾਲ ਸਿੰਘ ,
ਸਾਬੀ ਤੇ ਸਪੋਰਟਸ ਵਿਭਾਗ ਦੇ ਮੁਖੀ ਡਾਕਟਰ ਸਿਮਰਤ ਪਾਲ ਸਿੰਘ ਸਟਾਫ ਮੈਂਬਰਾ ਅਤੇ ਵਿਦਿਆਰਥੀਆਂ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿਘਾ ਸਵਾਗਤ ਕੀਤਾ| ਇਸ ਖੇਡ ਦਿਵਸ ਵਿੱਚ ਕਾਲਜ ਵਿਦਿਆਰਥੀਆਂ ਨੇ ਚਾਰ ਹਾਊਸਾਂ ਜਿਨ੍ਹਾਂ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ ਸ਼ਹੀਦ ਭਗਤ ਸਿੰਘ ਹਾਊਸ| ਸ਼ਹੀਦ ਊਧਮ ਸਿੰਘ ਹਾਊਸ ਅਤੇ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਹਾਊਸ ਅਧੀਨ ਭਾਗ ਲਿਆ| ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਤੇ| ਮੁੱਖ ਮਹਿਮਾਨ ਨੂੰ ਸਲਾਮੀ ਭੇਟ ਕੀਤੀ| ਅੱਗੇ ਗੁਬਾਰੇ ਛੱਡੇ ਗਏ ਮੁੱਖ ਮਹਿਮਾਨ ਸਰਦਾਰ ਬਲਵਿਦਰ ਸਿੰਘ ਬੱਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀ| ਵਰਗ ਸਚਾਈ ਤੇ| ਪਹਿਰਾ ਦੇ ਕੇ ਇਮਾਨਦਾਰੀ ਦੇ ਰਸਤੇ ਚੱਲ ਕੇ ਜਿੰਦਗੀ ਵਿਚ ਬੁਲੰਦੀਆਂ ਨੂੰ ਛੂਹੇ ਤੇ ਖੇਡ ਭਾਵਨਾ ਨਾਲ ਖੇਡ ਮਕਾਬਲੇ-ਜ਼ਿਤ ਿਕ ਖੇਡਾਂ ਰਾਹੀਂ ਆਪਣਾ ਚੰਗਾ ਭਵਿੱਖ ਵਿਦਿਆਰਥੀ ਵਰਗ ਬਣਾ ਸਕਦਾ ਹੈ| ਸਥਾਨਕ ਸਕੱਤਰ ਡਾਕਟਰ ਬਲਚਰਣਜੀਤ ਸਿੰਘ ਭਾਟੀਆ ਨੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਅ ਕਰਕੇ ਖੇਡਾਂ ਵਿੱਚ ਰੁੱਝੇ ਹੋਣ| ਦੀ ਪ੍ਰੇਰਣਾ ਦਿੱਤੀ ਇਸ ਖੇਡ ਦਿਵਸ ਵਿਚ ਸੌ ਮੀਟਰ 200 ਮੀਟਰ ਦੌੜ ਲੜਕੇ ਤੇ ਲੜਕੀਆਂ| ਸ਼ਾਟ ਪੁਟ ਲੜਕੀਆਂ ਲੰਬੀ ਛਾਲ ਲੜਕੇ ਤੇ ਲੜਕੀਆਂ ਰੱਸਾ ਕਸ਼ੀ ਤੇ ਤਿਨ ਲਤ ਰੇਸ ਦਿਲਚਸਪਮੁਕਾਬਲੇ ਕਰਵਾਏ ਗਏ| ਜੇਤੂ ਵਿਦਿਆਰਥੀਆਂ ਨੂੰ ਤਗਮੇ ਪਾ ਕੇ ਮੁੱਖ ਮਹਿਮਾਨ| ਅਤੇ ਆਈਆਂ ਸ਼ਖਸੀਅਤਾਂ| ਨੇ ਸਨਮਾਨਿਤ ਕੀਤਾ| ਕੋਚ ਸੰਨ ਪ੍ਰੀਤ ਸਿੰਘ ਮਨਜੀਤ ਸਿੰਘ ਆਰਤੀ ਗੁਰਵਿੰਦਰ ਸਿੰਘ ਕਾਲਜ ਦੇ ਸਾਬਕਾ ਵਿਦਿਆਰਥੀ| ਰਿਟਾਇਰਡ ਕਰਨਲ ਪਰਤਾਪ ਸਿੰਘ| ਸੁਮਨਦੀਪ ਕੌਰ| ਰਾਜਨਪਾਲ ਸਿੰਘ| ਕੁਲਵਿੰਦਰ ਕੌਰ| ਗੁਰਸਿਮਰਨ ਜੀਤ ਕੌਰ ਤੋਂ ਇਲਾਵਾ| ਪ੍ਰੋਫ਼ੈਸਰ ਕੁਲਵਿੰਦਰ ਸਿੰਘ ਪ੍ਰੋਫੈਸਰ ਮਨਪ੍ਰੀਤ ਕੌਰ ਪ੍ਰੋਫੈਸਰ ਗੁਰਿੰਦਰ ਸਿੰਘ ਡਾਕਟਰ ਗੁਰਦੀਪ ਸਿੰਘ ਡਾਕਟਰ ਸਤਵਿੰਦਰ ਕੌਰ| ਪ੍ਰੋਫੈਸਰ ਗੁਰਜੀਤ ਕੌਰ| ਪ੍ਰੋਫੈਸਰ ਬਲਬੀਰ ਕੌਰ| ਪਰੋਫੈਸਰ ਲਵਪ੍ਰੀਤ ਕੌਰ| ਪ੍ਰੋਫੈਸਰ ਰਾਕੇਸ਼ ਕੁਮਾਰ| ਪ੍ਰੋਫੈਸਰ ਹਰਕੰਵਲ ਸਿੰਘ ਬੱਲ ਆਦਿ ਸਟਾਫ਼ ਮੈਂਬਰ ਮੌਜੂਦ ਸਨ|
ਫੋਟੋ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਖੇਡ ਦਿਵਸ ਮੌਕੇ ਮੁੱਖ ਮਹਿਮਾਨ ਹਾਕੀ ਕੋਚ ਬਲਵਿੰਦਰ ਸਿੰਘ ਬੱਲ| ਤੇ ਸਥਾਨਕ ਸਕੱਤਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ| ਪ੍ਰਿੰਸੀਪਲ ਡਾਕਟਰ ਹੁੰਦਲ| ਖੇਡ ਮੁਕਾਬਲਿਆਂ ਦੀ ਸ਼ੁਰੂਆਤ ਮੌਕੇ
| ਜੇਤੂਆਂ ਨੂੰ ਤਗਮੇ ਪਾ ਕੇ ਸਨਮਾਨਿਤ ਕਰਦੇ ਮੁੱਖ ਮਹਿਮਾਨ ਅਤੇ ਹੋਰ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments