ਕਾਦੀਆਂ 31 ਜਨਵਰੀ (ਸਲਾਮ ਤਾਰੀ) ਗੁਰਦਾਸਪੁਰ ਵਿੱਚ ਰਹਿਣ ਵਾਲੇ ਅਤੇ ਹੋਨਹਾਰ ਅਤੇ ਇਮਾਨਦਾਰ ਅਫਸਰ ਪੰਜਾਬ ਦੇ ਡੀ ਆਈ ਜੀ ਨਿਯੁਕਤ ਹੁਣ ਤੇ ਗੁਰਦਾਸਪੁਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਰਾਜੇਸ਼ ਕੋਸ਼ਲ ਦੇ ਡੀ ਆਈ ਜੀ ਨਿਯੁਕਤ ਹੋਣ ਤੋ ਬਾਦ ਸਾਰੇ ਹੀ ਧਾਰਮਿਕ ਅਤੇ ਸਿਆਸੀ ਜੰਥੇਬੰਦੀਆਂ ਨੇ ਰਾਜੇਸ਼ ਕੋਸ਼ਲ ਨੂੰ ਵਧਾਈ ਦਿੱਤੀ ਹੈ। ਦਿਨਕਰ ਗੁਪਤਾ ਨੇ ਰਾਕੇਸ਼ ਕੌਸ਼ਲ ਨੂੰ ਪ੍ਰਮੋਸ਼ਨ ਦਾ ਸਟਾਰ ਲਾਇਆ ਇਸ ਮੋਕੇ ਰਾਕੇਸ਼ ਕੌਸ਼ਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ ਜੀ ਪੀ ਪੁੰਜਬਾ ਅਤੇ ਸਮੂੰਹ ਸੀਨੀਅਰ ਅਫ਼ਸਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਸ ਵਿਸ਼ਵਾਸ ਨਾਲ ਮੈਨੂੰ ਇਹ ਜਿੰਮੇਦਾਰੀ ਦਿੱਤੀ ਗਈ ਹੈ ਮੈ ਉਸ ਤੇ ਪੂਰਾ ਉਤਰਾਂ ਗਾ