ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਦੇ ਆਗੂ ਸ੍ਰੀ ਸਰਵਣ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ ਅਤੇ ਸ੍ਰੀ ਬਲਜਿੰਦਰ ਸਿੰਘ ਬਾਜਵਾ ਤੁਗਲਵਾਲ ਮੰਡਲ ਪ੍ਰਧਾਨ ਕਾਦੀਆਂ ਦੀ ਅਗਵਾਈ ਵਿਚ ਉਪ ਮੰਡਲ ਅਫਸਰ ਇੰਜੀ. ਸ੍ਰੀ ਜੱਸਾ ਸਿੰਘ ਦਾ ਉਪ ਮੰਡਲ ਕਾਦੀਆਂ ਵਿਖੇ ਜੁਆਇਨ ਕਰਨ ਤੇ ਸਵਾਗਤ ਕਰਦੇ ਹੋਏ ।ਇਸ ਦੌਰਾਨ ਸ੍ਰੀ ਹਰਵੰਤ ਸਿੰਘ ਪ੍ਰਧਾਨ ਸਬ ਡਿਵੀਜ਼ਨ ਕਾਦੀਆਂ , ਸ੍ਰੀ ਕੰਵਲਜੀਤ ਸਿੰਘ ਸਕੱਤਰ ਸਬ ਡਵੀਜ਼ਨ ਕਾਦੀਆਂ ,ਸ੍ਰੀ ਸੰਦੀਪ ਸਿੰਘ ਬਾਜਵਾ ਸਕੱਤਰ ਮੰਡਲ ਕਾਦੀਆਂ ,ਸ੍ਰੀ ਬਲਦੇਵ ਰਾਜ ਸੀਨੀਅਰ ਮੀਤ ਪ੍ਰਧਾਨ ਸਬ ਡਵੀਜ਼ਨ ਕਾਦੀਆਂ ,ਸ੍ਰੀ ਸੁਖਵਿੰਦਰ ਸਿੰਘ ਜੇ ਈ ਸੀਨੀਅਰ ਮੀਤ ਪ੍ਰਧਾਨ ਮੰਡਲ ਕਾਦੀਆਂ ,ਸ੍ਰੀ ਜੋਗਿੰਦਰਪਾਲ ਜੇ.ਈ ਸੀਨੀਅਰ ਮੀਤ ਪ੍ਰਧਾਨ ਸਬ ਡਿਵੀਜ਼ਨ ਕਾਦੀਆਂ ,ਸ੍ਰੀ ਕੰਵਲਜੀਤ ਸਿੰਘ ਸਕੱਤਰ ਸਬ ਡਵੀਜਨ ਕਾਦੀਆਂ ,ਸ੍ਰੀ ਗੁਰਪਾਲ ਸਿੰਘ ਮੀਤ ਪ੍ਰਧਾਨ ਸਬ ਡਿਵੀਜ਼ਨ ਕਾਦੀਆਂ ,ਸ੍ਰੀ ਜਤਿੰਦਰ ਸਿੰਘ ਸੀਨੀਅਰ ਆਗੂ ਫੈਡਰੇਸ਼ਨ ਸਬ ਡਿਵੀਜ਼ਨ ਕਾਦੀਆਂ ,ਸ੍ਰੀ ਅਮਰੀਕ ਸਿੰਘ ਚਾਹਲ ਸਬ ਡਿਵੀਜ਼ਨ ਕਾਦੀਆਂ ਸ਼ਾਮਲ ਸਨ ।