spot_img
Homeਮਾਝਾਗੁਰਦਾਸਪੁਰਅੱਡਾ ਹਰਚੋਵਾਲ ਵਿਖੇ ਤੰਬਾਕੂ ਵਿਕਰੇਤਾ ਵਾਲਿਆਂ ਦੇ ਚਲਾਨ ਕੱਟੇ

ਅੱਡਾ ਹਰਚੋਵਾਲ ਵਿਖੇ ਤੰਬਾਕੂ ਵਿਕਰੇਤਾ ਵਾਲਿਆਂ ਦੇ ਚਲਾਨ ਕੱਟੇ

ਕਾਦੀਆਂ 26 ਅਗਸਤ (ਮੁਨੀਰਾ ਸਲਾਮ ਤਾਰੀ)

ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਮਾਂਡੀ ਜੀ ਦੇ ਦਿਸਾ ਨਿਰਦੇਸ ਅਤੇ ਐਸ ਐਮ ਓ ਭਾਮ ਡਾਕਟਰ ਮਨੋਹਰ ਲਾਲ ਜੀ ਦੀ ਅਗਵਾਈ ਹੇਠ ਅੱਡਾ ਹਰਚੋਵਾਲ ਵਿਖੇ ਤੰਬਾਕੂ ਵਿਕਰੇਤਾ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਉਨ੍ਹਾਂ ਨੂੰ ਤੰਬਾਕੂ ਐਕਟ ਦੇ ਨਿਯਮਾਂ ਤੋਂ ਜਾਣੂ ਕਰਵਾਉਂਦੇ ਹੋਏ ਤਾੜਨਾ ਕੀਤੀ ਗਈ ।
ਇਸ ਮੌਕੇ ਸਿਹਤ ਟੀਮ ਵਿਚ ਕੁਲਜੀਤ ਸਿੰਘ ਹੈਲਥ ਇੰਸਪੈਕਟਰ,ਮਨਿੰਦਰ ਸਿੰਘ ਹੈਲਥ ਇੰਸਪੈਕਟਰ ਅਤੇ ਸਰਬਜੀਤ ਸਿੰਘ ਹੈਲਥ ਵਰਕਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments