spot_img
Homeਮਾਝਾਗੁਰਦਾਸਪੁਰਨਿਰਮਲ ਸਿੰਘ ਨੇ ਕਾਦੀਆ ਨਾਇਬ ਤਹਿਸੀਲਦਾਰ ਦਾ ਚਾਰਜ ਸੰਭਾਲਿਆ

ਨਿਰਮਲ ਸਿੰਘ ਨੇ ਕਾਦੀਆ ਨਾਇਬ ਤਹਿਸੀਲਦਾਰ ਦਾ ਚਾਰਜ ਸੰਭਾਲਿਆ

ਕਾਦੀਆ 22 ਜੁਲਾਈ (ਸਲਾਮ ਤਾਰੀ) ਅੱਜ ਨਿਰਮਲ ਸਿੰਘ ਨੇ ਕਾਦੀਆ ਸਬ ਤਹਿਸੀਲ ਵਿਖੇ ਬਤੌਰ ਨਾਇਬ ਤਹਿਸੀਲਦਾਰ ਚਾਰਜ ਸੰਭਾਲਿਆ ਇਸ ਮੌਕੇ ਸਮੂਹ ਤਹਿਸੀਲ ਸਟਾਫ ਨੇ ਨਾਇਬ ਤਹਿਸੀਲਦਾਰ ਦਾ ਸਵਾਗਤ ਕੀਤਾ। ਇਸ ਮੌਕੇ ਹੋਰ ਗਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਕਾਦੀਆ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਤਹਿਸੀਲ ਕਾਦੀਆ ਦਾ ਸਟਾਫ ਹਰ ਮੁਮਕਿਨ ਕੋਸ਼ਿਸ਼ ਕਰੇਗਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments