ਕਾਦੀਆ 14 ਜੁਲਾਈ (ਸਲਾਮ ਤਾਰੀ) ਅੱਤ ਦੀ ਗਰਮੀ ਪੈਣ ਤੋ ਬਾਦ ਕਾਦੀਆ ਵਿਖੇ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਦੂਜੇ ਪਾਸੇ ਮੀਂਹ ਨੇ ਪ੍ਰਸ਼ਾਸਨ ਦੇ ਕੰਮਾਂ ਦੀ ਪੋਲ ਵੀ ਖੋਲ ਦਿੱਤੀ ਹੈ ਜ਼ਿਕਰਯੋਗ ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਸੀ ਵੱਡੇ ਅਤੇ ਬੱਚੇ ਗਰਮੀ ਨਾਲ ਬਿਮਾਰ ਵੀ ਹੋ ਰਹੇ ਸਨ