spot_img
Homeਮਾਝਾਗੁਰਦਾਸਪੁਰ66 ਕੇਵੀ ਲਾਈਨਾਂ ਦੀ ਮੁਰੰਮਤ ਕਾਰਨ ਕੱਲ ਬਿਜਲੀ 9 ਤੋਂ 5 ਵਜੇ...

66 ਕੇਵੀ ਲਾਈਨਾਂ ਦੀ ਮੁਰੰਮਤ ਕਾਰਨ ਕੱਲ ਬਿਜਲੀ 9 ਤੋਂ 5 ਵਜੇ ਤੱਕ ਬੰਦ ਰਹੇਗੀ : ਐੱਸਡੀਉ ਬੋਧ ਰਾਜ

ਕਾਦੀਆਂ 9 ਮਈ ( ਸਲਾਮ ਤਾਰੀ ) :- ਪੰਜਾਬ ਰਾਜ ਬਿਜਲੀ ਬੋਰਡ ਸਬ ਸਟੇਸ਼ਨ ਕਾਦੀਆਂ ਦੇ ਅੰਦਰ ਆਉਂਦੇ ਸਾਰੇ ਸਟੇਸ਼ਨਾਂ ਤੇ ਕੱਲ ਮੰਗਲਵਾਰ ਲਾਈਟ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਰਾਜ ਬਿਜਲੀ ਬੋਰਡ ਸਬ ਸਟੇਸ਼ਨ ਕਾਦੀਆਂ ਦੇ ਐੱਸ ਡੀ ਓ ਸ੍ਰੀ ਬੋਧ ਰਾਜ ਜੀ ਨੇ ਦੱਸਿਆ ਕਿ 66 ਕੇਵੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 10-05-2022 ਨੂੰ ਕਾਦੀਆਂ ਸਟੇਸ਼ਨ ਤੋਂ ਚੱਲਣ ਵਾਲੀਆਂ ਕਾਦੀਆਂ ਅਤੇ ਇਸ ਦੇ ਲਾਗਲੇ ਪਿੰਡਾਂ ਦੀਆਂ ਸਾਰੀਆਂ ਲਾਈਨਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ l ਐਸ ਡੀ ਓ ਸ੍ਰੀ ਬੋਧ ਰਾਜ ਨੇ ਅੱਗੇ ਕਿਹਾ ਕਿ ਲਾਈਨਾਂ ਦੀ ਰਿਪੋਰਟ ਦੇ ਕਾਰਨ ਹੋਣ ਵਾਲੀ ਕਠਨਾਈ ਨੂੰ ਦੇਖਦਿਆਂ ਅਸੀਂ ਸਬ ਡਵੀਜ਼ਨ ਕਾਦੀਆਂ ਦੇ ਸਾਰੇ ਖਪਤਕਾਰਾਂ ਕੋਲੋਂ ਸਹਿਯੋਗ ਦੀ ਅਪੀਲ ਕਰਦੇ ਹਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments