spot_img
Homeਮਾਝਾਗੁਰਦਾਸਪੁਰਫਾਰਮੇਸੀ ਅਫਸਰਾਂ ਦੀ ਟਰੇਨਿੰਗ ਕਮ- ਸੈਸੇਟਾਈਜੇਸ਼ਨ ਵਰਕਸ਼ਾਪ ਲਗਾਈ

ਫਾਰਮੇਸੀ ਅਫਸਰਾਂ ਦੀ ਟਰੇਨਿੰਗ ਕਮ- ਸੈਸੇਟਾਈਜੇਸ਼ਨ ਵਰਕਸ਼ਾਪ ਲਗਾਈ

ਗੁਰਦਾਸਪੁਰ -16 ਮਾਰਚ ( ਮੁਨੀਰਾ ਸਲਾਮ ਤਾਰੀ) ਡਾ . ਵਿਜੈ ਕੁਮਾਰ  ਸਿਵਲ ਸਰਜਨ  ਗੁਰਦਾਸਪੁਰ  ਦੇ ਦ੍ਰਿਸਾ ਨਿਰਦੇਸ਼ਾਂ  ਅਨੁਸਾਰਜਿਲਾ  ਐਪੀਡਿਮਾਲੋਜਿਸਟ  ਡਾ .  ਪਰਭਜੋਤ ਕੋਰ  ਕਲਸੀ ਦੀ ਪ੍ਰਧਾਨਗੀ ਹੇਠ ਮੀਟਿੰਗ ਹਾਲ  ਦਫਤਰ ਸਿਵਲ ਸਰਜਨ  ਗੁਰਦਾਸਪੁਰ  ਵਿਖੇ ਨੈਸ਼ਲਲਫੈਕਟਰ ਬੋਹਨ ਡਜੀਜ ਕੰਟਰੋਲ ਪ੍ਰੋਗਰਾਮ  ਅਧੀਨ  ਵੱਵ ਵੱਖ ਬਲਾਕਾਂ  ਦੇ ਫਾਰਮੇਸੀ ਅਫਸਰਾਂ  ਦੀ ਟਰੇਨਿੰਗ ਕਮ– ਸੇਸਟਾਈਜੇਸ਼ਨ  ਵਰਕਸ਼ਾਪ ਕਰਵਾਈ  ਗਈ 

        ਜਿਲਾ  ਐਪੀਡਿਮਾਲੋਜਿਸਟ  ਡਾ . ਪਰਭਜੋਤ ਕੋਰ  ਕਲਸੀ ਨੇ ਵੈਕਟਰ  ਬੀਮਾਰੀਆਂ  ਦੇ ਟਰਾਸਮੀਸ਼ਨ  ਸੀਜਨ  ਨੂੰ ਮੁੱਖ ਰੱਖਦੇ ਮੀਟਿੰਗ ਵਿਚ ਹਾਜਰ ਹੋਏ ਕਰਮਚਾਰੀਆ ਨੂੰ ਵੈਕਟਰ  ਬੋਰਨ ਬੀਮਾਰੀਆਂ ਡੈਗੂ , ਮਲੇਰੀਆ  ਚਿਕੁਨਗੁਨੀਆ  ਸਬੰਧੀ ਜਾਣਕਾਰੀ  ਦਿੱਤੀ   ਉਨਾ ਨੇ ਕਿਹਾ ਕਿ  ਜੇਕਰ  ਤੁਹਾਡੇ  ਕੋਲ  ਕੋਈ  ਬੁਖਾਰ ਦਾ  ਕੇਸ  ਰਿਪੋਰਟ  ਹੁੰਦਾ ਹੈ  ਤਾ ਹਰੇਕ ਬੁਖਾਰ  ਦੇ  ਕੇਸ  ਦੀ ਸਲਾਈਡ  ਬਣਾਈ ਜਾਵੇ ਅਤੇ  ਬੱਲਡ ਸਾਈਡ  ਦਾ ਟਾਰਗੇਟ  ਜੋ ਕਿ   ਪੀ ਡੀ  ਦਾ 10 ਫੀਸਦੀ ਹੈ ਉਸ ਨੂੰ  ਪੂਰਾ ਕੀਤਾ ਜਾਵੇ   ਉਸ ਨੂੰ  ਪੂਰਾ ਕੀਤਾ ਜਾਵੇ  ਇਸ ਦੇ  ਨਾਲ ਹੀ  ਉਹਨਾ  ਦੱਸਿਆ  ਕਿ ਡੇਗੂ ਬੁਖਾਰ ਮਾਦਾ ਏਡੀਜ ਅਚਿਪਟੀ  ਨਾ ਦੇ ਮੱਛਰ ਦੇ  ਕੱਟਣ ਨਾਲ ਫੈਲਦਾ ਹੈ  ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆ ਵਿਚ ਪੈਦਾ ਹੁੰਦਾ ਹੈ  ਡੈਗੂ ਦੇ  ਲੱਛਣਾ ਜਿਵੇ ਕਿ  ਤੇਜ ਬੁਖਾਰ , ਸਿਰ ਦਰਦਅੱਖਾਂ  ਦੇ ਪਿਛਲੇ ਹਿੱਸੇ ਵਿਚ ਦਰਦ,  ਮਾਸਪੇਸ਼ੀਆ  ਅਤੇ ਜੋੜਾ ਵਿਚ ਦਰਦਜੀ ਕੱਚਾ ਹੋਣਾ , ਅਤੇ ਉਲਟੀਆ ਆਉਣਾ , ਥਕਾਵਟ ਮਹਿਸੂਸ ਹੋਣਾਚਮੜੀ ਤੇ ਦਾਣੇ ਹੋਦਾ ਅਤੇ ਹਾਲਤ ਖਰਾਬ ਹੋਣਾਨੱਕ , ਮੂਹ ਅਤੇ  ਮੂਸੜਿਆ ਵਿਚੋ ਖੂਨ  ਵਗਨਾ ਅਤੇ ਬਚਾਅ ਸਬੰਧੀ ਜਾਣਕਾਰੀ  ਦਿੱਤੀ ਅਤੇ ਕਿਹਾ ਕਿ ਜੇਕਰ ਤੁਹਾਨੂੰ ਉਪਰੋਕਤ   ਲੱਛਦ ਨਜਰ ਆਉਦੇ ਹਨ ਤਾ  ਸਰਕਾਰੀ  ਹਸਪਤਾਲ  ਨਾਲ ਸੰਪਰਕ  ਕਰੋ   ਮਲੇਰੀਆ  ਸਬੰਧੀ ਜਾਣਕਾਰੀ ਦੇਦਿਆ  ਦੱਸਿਆ ਕਿ  ਮਲੇਰੀਆ  ਇੱਕ  ਕਿਸਮ ਦਾ ਗੰਪੀਰ ਬੁਖਾਰ ਹੈ  ਜਸ ਕਿ  ਐਨੋਫਲੀਜ  ਮੱਛਰ ਦੇ  ਕੱਟਣ ਰਾਹੀ ਫੈਸਲਦਾ ਹੈ  ਮਲੇਰੀਆ  ਬੁਖਾਰ ਫੈਲਾਉਣ  ਵਾਲਾ  ਮੱਛਰ  ਠਹਿਰੇ  ਸਾਫ  ਪਾਣੀ  ਵਿਚੋ  ਫੈਲਦਾ ਹੈ  ਇਸ ਲਈ  ਘਰਾਂ ਦੇ ਆਲੇ ਦੁਆਲੇ ਛੱਤਾ ਤੇ  ਪਾਣੀ ਇੱਕਠਾਂ ਨਾਂ  ਹੋਣ ਦਿਊ   ਜੋ ਕਿਸੇ ਨੂੰ ਮਲੇਰੀਆ ਬੁਖਾਰ ਦੇ  ਲੱਛਣ ਜਿਵੇ ਠੰਡ ਅਤੇ ਕਾਂਬੇ ਨਾਲ ਬੁਖਾਰ , ਤੇਜ ਬੁਖਾਰ , ਉਲਟੀਆ  ਅਤੇ ਸਿਰ  ਦਰਦ ਹੁੰਦਾ ਹੈ  ਤਾ  ਤੁਰੰਤ  ਨਜਦੀਕੀ  ਸਿਹਤ  ਕੇਦਰ ਜਾ  ਕੇ ਆਪਣੀ ਜਾਂਚ  ਕਰਵਾਉ 

 ਡਾ  ਮਮਤਾ ਮੈਡੀਕਲ  ਅਫਸਰ  ਦਫਤਰ  ਸਿਵਲ ਸਰਜਨ  ਗੁਰਦਾਸਪੁਰ  ਨੇ ਡੇਗੂ ਅਤੇ ਮਲੇਰੀਆ  ਦੇ ਟੈਸਟਾਂ  ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ  ਡੈਗੂ ਅਤੇ ਮਲੇਰੀਆ  ਦਾ ਟੈਸਟ  ਹਰੇਕ  ਸਿਹਤ ਸੰਸਥਾ ਵਿਚ ਮੁਫੱਤ  ਕੀਤਾ ਜਾਦਾ ਹੈ   ਡੇਗੂ ਬੁਖਾਰ  ਵਾਸਤੇ ਕੰਫਰਮੇਅਰੀ  ਟੈਸਟ  ਸਿਵਿਲ ਹਸਪਤਾਲ ਗੁਰਦਾਸਪੁਰ  ਅਤੇ ਬਟਾਲਾ  ਦੇ ਸੈਟੀਨਲ ਸਰਵੇਲੈਸ  ਹਸਪਤਾਲ  ਫਾਰ ਡੈਗੂ ਟੈਸਟਿੰਗ  ਵਿਚ ਉਪਲੱਬਧ ਹੈ 

 ਸਿਵਲ ਸਰਜਨ  ਵਲੋ  ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ  ਡੇਗੂ  ਤੋ ਬਚਾਅ ਲਈ ਆਪਣੇ ਘਰਾਂ ਦੇ ਆਲੇ  ਦੁਆਲੇ ਪਾਣੀ ਖੜਾਂ ਨਾ ਹੋਣ ਦਿੱਤਾ ਜਾਵੇ ਛੱਤਾ ਤੇ ਰੱਖੀਆ  ਪਾਣੀ ਦੀਆਂ ਟੈਕੀਆਂ  ਦੇ ਢੱਕਣਾਂ ਨੂੰ ਚੰਗੀ ਤਰਾਂ ਬੰਦ ਕਰੋ  ਟੁੱਟੇ ਬਰਤਨਾ , ਡਰੰਮਾ ਅਤੇ ਟਾਇਰਾਂ  ਆਦਿ ਨੂੰ  ਖੁੱਲੇ ਵਿਚ ਨਾ  ਰੱਖੋ ਇਹ ਮੱਛਰ  ਦਿਨ ਵੇਲੇ ਕੱਟਦਾ ਹੈ  ਅਜਿਹੇ ਕਪੜੇ ਪਹਿਰਨੋ  ਜਿਸ ਨਾਲ ਸਰੀਰ  ਚੰਗੀ ਤਰਾਂ  ਢੱਕਿਆ  ਰਹੇ   ਘਰਾਂ  ਦਫਤਰਾਂ ਵਿਚ  ਮੱਛਰ ਭਜਾਉ  ਕਰੀਮਾਂ ਅਤੇ ਤੇਲ ਦੀ  ਵਰਤੋ ਕਰੋ  ਸੋਣ ਸਮੇ ਮੱਛਰਦਾਨੀ ਦੀ ਵਰਤੋ ਕਰੋ  ਬੁਖਾਰ ਵਿਚ  ਪੈਰਾਸੀਟਾਮੇਲ ਜਾਂ  ਕਰੋਸੀਨ  ਦੀ ਹੀ ਵਰਤੋ ਕਰੋ   ਬੁਖਾਰ ਵਿਚ ਐਸਪਰੀਨ  ਜਾਂ ਬਰੁਫਨ  ਦੀ ਵਰਤੋ ਨਹੀ  ਕੀਤੀ ਜਾਵੇ 

 ਡਾ . ਵੰਦਨਾਜਿਲਾ  ਐਪੀਡਿਮਾਲੋਜਿਸਟ ਆਈ ਡੀ  ਐਸ  ਪੀ   ਵਲੋ ਸਮੂਹ  ਕਰਮਚਾਰੀਆ  ਨੂੰ  ਪੰਜਾਬ ਸਰਕਾਰ  ਵਲੋ ਨਵੇ ਲਾਂਚ ਕੀਤੇ ਪ੍ਰੋਗਰਾਮ  ਸਬੰਧੀ  ਜਾਣਕਾਰੀ ਦਿੱਤੀ ਇਸ ਪ੍ਰੋਗਰਾਮ  ਅਧੀਨ  ਬੀਮਾਰੀਆਂ ਦੀ ਕੀਤੀ  ਜਾਣ ਵਾਲੀ ਰਿਅਲ ਟਾਈਟ  ਅਤੇ ਰੋਜਾਨਾ  ਸਰਵੇਲੈਸ  ਸਬੰਧੀ  ਵਿਸਥਾਰ  ਵਿਚ ਦੱਸਿਆ  ਗਿਆ , ਇਸ ਦੇ ਨਾਲ  ਹੀ ਵਾਟਰ  ਬੋਰਨ  ਬਿਮਾਰੀਆ  ਤੋ ਬਚਾਅ ਸਬੰਧੀ  ਜਾਣਕਾਰੀ  ਦਿੱਤੀ ਗਈ 

 ਇਸ ਮੌਕੇ ਤੇ  ਡਾ ਭਾਰਤ  ਭੂਸ਼ਨ   ਸੀ ਐਸ , ਸ੍ਰੀ ਰਛਪਾਲ  ਸਿੰਘ   ਐਮ ਜੋਬਨਪਰੀਤ ਸਿੰਘ  ਮਪਸੂਪ (ਮੇਲ)  ਹਰਬਚਰਨ ਸਿੰਘ   . .ਵਹ (  ਮੇਲਅਤੇ  ਮਲੇਰੀਆ  ਸਾਖਾ ਗੁਰਦਾਸਪੁਰ ਦੇ ਕਰਮਚਾਰੀ ਹਾਜਰ ਹਨ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments