spot_img
Homeਮਾਝਾਗੁਰਦਾਸਪੁਰਆਜਾਦੀ ਦਾ ਅਮ੍ਰਿੰਤ ਮਹੋਤਵ ਤਹਿਤ ਰਾਸ਼ਟਰੀ ਵੈਕਸੀਨੇਸ਼ਨ ਦਿਵਸ...

ਆਜਾਦੀ ਦਾ ਅਮ੍ਰਿੰਤ ਮਹੋਤਵ ਤਹਿਤ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮਨਾਇਆ

ਗੁਰਦਾਸਪੁਰ 16 ਮਾਰਚ (ਮੁਨੀਰਾ ਸਲਾਮ ਤਾਰੀ) ਡਾ .  ਵਿਜੈ  ਕੁਮਾਰ  ਸਿਵਲ ਸਰਜਨ  ਅਤੇ ਸੀਨੀਅਰ  ਮੈਡੀਕਲ  ਅਫਸਰ  ਡਾ .  ਚੇਤਨਾ  ਸਿਵਲ ਹਸਪਤਾਲ  ਦੀ ਅਗਵਾਈ  ਹੇਠ ਆਜਾਦੀ  ਦਾ ਅਮ੍ਰਿੰਤ ਮਹੋਤਵ ਤਹਿਤ  ਰਾਸ਼ਟਰੀ  ਵੈਕਸੀਨੇਸ਼ਨ  ਦਿਵਸ ਪੀ . ਪੀ  ਯੂਨਿਟ ਗੁਰਦਾਸਪੁਰ ਵਿਖੇ ਮਨਾਇਆ  ਗਿਆ   ਜਿਲਾ ਟੀਕਾਕਰਨ  ਅਫਸਰ  ਡਾ . ਅਰਵਿੰਦ ਕੁਮਾਰ ਨੇ ਦੱਸਿਆ ਕਿ ਵੈਕਸੀਨੇਸ਼ਨ  ਵਰਕ  ਫੋਰ  ਆਲ ਥੀਮ ਤਹਿਤ  ਇਹ  ਦਿਵਸ  ਸਾਰੀਆ  ਸਿਹਤ ਸੰਸਥਾਵਾਂ  ਤੇ ਮਨਾਇਆ  ਜਾ ਰਿਹਾ  ਹੈ  ਜਿਸ ਵਿਚ ਲੋਕਕਾ ਨੂੰ  ਵੈਕਸੀਨੇਸ਼ਨ  ਲਈ ਜਾਗਿਰਤਕੀਤਾ ਜਾ ਰਿਹਾ ਹੈ ਬੱਚਿਆ  ਦੇ ਮਾਹਿਰ ਅਜੇਸਵਰ ਮਹੰਤ  ਨੇ ਦੱਸਿਆ ਕਿ  ਵੈਕਸੀਨੇਸ਼ਨ  ਤਹਿਤ  ਵਧੀਆ ਕੰਮ  ਕਰਨ  ਵਾਲੀਆ  ਰਮਨਜੀਤ ਕੋਰ   . ਐਨ . ਐਮ , ਕਮਲੇਸ਼ ਅਤੇ ਮੋਨਿਕਾ ਆਸਾ ਵਰਕਰਾਂ  ਨੂੰ  ਪ੍ਰਸ਼ਸਾ ਪੱਤਰ ਦੇ ਕੇ  ਸਨਮਾਨਿਤ  ਕੀਤਾ ਗਿਆ 12 ਤੋ 14 ਸਾਲ ਦੇ ਬਚਿਆ  ਲਈ  ਅੱਜ ਤੋ ਕੋਵਿਡ-19 ਵੈਕਸੀਨੇਸ਼ਨ  ਦੀ ਸੁਰੂਅਤ  ਕੀਤੀ ਗਈ  ਹੈ   ਇਸ ਮੌਕੇ ਸਹਾਇਕ  ਸਿਵਲ ਸਰਜਨ  ਡਾਕਟਰ  ਭੂਸ਼ਨ  , ਜਿਲਾ  ਸਿਹਤ  ਅਫਸਰ  ਡਾ ਰਵਿੰਦਰ ਕੁਮਾਰ , ਮੈਡੀਕਲ ਅਫਸਰ , ਡਾ ਸ਼ਰਨਜੀਤ ਮਾਸ  ਮੀਡੀਆ  ਅਫਸਰ  ਗੁਰਿਦਰ ਕੋਰਕਮਲਜੀਤ ਸੁਪਰਵਾਈਜਰ  ਆਪਦਿ ਹਾਜਰ ਸਨ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments