ਕਾਦੀਆਂ 9 ਫਵਰੀ (ਮੁਨੀਰਾ ਸਲਾਮ ਤਾਰੀ)
ਲਾ ਇਨ ਆਡਰ ਨੂ ਬਰਕਰਾਰ ਰੱਖਣ ਲਈ ਕਾਦੀਆ ਵਿਖੇ ਪੰਜਾਬ ਪੁਲਿਸ ਅਤੇ ਫੌਜ ਦੇ ਜਵਾਨਾ ਵਲੋ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਥਾਣਾ ਕਾਦੀਆ ਦੇ ਐਸ ਐਚ ਓ ਰਛਪਾਲ ਸਿੰਘ ਨੇ ਕਿਹਾ ਕੇ ਆਉਣ ਵਾਲੀਆ ਵਿਧਾਨਸਭਾ ਚੋਣਾਂ ਦੇ ਮੱਦੇ ਨਜ਼ਰ ਕਾਦੀਆ ਵਿਖੇ ਅੱਜ ਫਲੈਗ ਮਾਰਚ ਕੀਤਾ ਗਿਆ ਉਹਨਾਂ ਕਿਹਾ ਕਿ ਕਾਦੀਆ ਹਲਕੇ ਵਿਚ ਹਾਲੇ ਤੱਕ ਕਿਸੇ ਤਰਾ ਦੀ ਕੋਈ ਮਾੜੀ ਘਟਨਾ ਜਾਂ ਲੜਾਈ ਝਗੜੇ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਅੱਗੇ ਵੀ ਉਮੀਦ ਕਰਦੇ ਹਾਂ ਕਿ ਵੋਟਾਂ ਤੱਕ ਮਾਹੌਲ ਸ਼ਾਂਤ ਹੀ ਬਣਿਆ ਰਹੇਗਾ