ਕਾਦੀਆ 10 ਦਸੰਬਰ (ਮੁਨੀਰਾ ਸਲਾਮ ਤਾਰੀ) ਕਾਦੀਆ ਦੇ ਹਰਚੋਵਾਲ ਰੋਡ ਵਿਖੇ ਇਕ ਅਣਪਛਾਤੀ ਕਾਰ ਨੇ ਸਕੂਟਰੀ ਸਵਾਰ ਨੂ ਮਾਰੀ ਟੱਕਰ ਸਕੂਟਰੀ ਸਵਾਰ ਗੰਭੀਰ ਰੂਪ ਵਿਚ ਹੋਈਆ ਜ਼ਖਮੀ ਮਿਲੀ ਜਾਨਕਾਰੀ ਅਨੁਸਾਰ ਪੀ ਬੀ 06 ਪੀ 0381 ਸਕੂਟਰੀ ਸਵਾਰ ਨੂੰ ਅਚਾਨਕ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟਰੀ ਬੁਰੀ ਤਰ੍ਹਾਂ ਟੁੱਟ ਗਈ ਅਤੇ ਸਕੂਟਰੀ ਸਵਾਰ ਨੋਜਵਾਨ ਗੰਭੀਰ ਜ਼ਖਮੀ ਹੋ ਗਿਆ! ਜ਼ਿਕਰ ਯੋਗ ਗੱਲ ਇਹ ਹੈ ਕਿ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ