ਕਾਦੀਆ 10 ਨਵੰਬਰ (ਮੁਨੀਰਾ ਸਲਾਮ ਤਾਰੀ) ਜਤਿੰਦਰ ਮਹਾਜਨ ਨੇ ਨਗਰ ਕੋਂਸਲ ਕਾਦੀਆ ਦਾ ਬਤੌਰ ਈ ਓ ਚਾਰਜ ਸੰਭਾਲਿਆ! ਇਸ ਮੌਕੇ ਸਮੂਹ ਸਟਾਫ ਅਤੇ ਪ੍ਰਧਾਨ ਨੇਹਾ ਨੇ ਈ ਓ ਦਾ ਸਵਾਗਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ! ਜਤਿੰਦਰ ਮਹਾਜਨ ਨੇ ਕਿਹਾ ਕਿ ਕਿਸੇ ਵੀ ਵਿਆਕਤੀ ਨੂ ਨਗਰ ਕੋਂਸਲ ਦੇ ਕੰਮਾਂ ਵਿਚ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ