spot_img
Homeਮਾਝਾਗੁਰਦਾਸਪੁਰਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਭਾਰਤ ਦੇ 75 ਵੇ ਆਜਾਦੀ...

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਭਾਰਤ ਦੇ 75 ਵੇ ਆਜਾਦੀ ਦਿਹਾੜੇ ਦੇ ਮੌਕੇ ਤੇ ਪੇਨ ਇਡੀਆ ਅਵੈਰਨੈਸ ਐਡ ਆਉਟਰੀਚ ਪ੍ਰੋਗਰਾਮ ਆਜਾਦੀ ਦਾ ਮਹਾਂਉਤਸਵ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆ) ਦੀਨਾਨਗਰ ਵਿਖੇ ਲਗਾਇਆ ਜਾਗਰੂਕਤਾ ਕੈਪ

21 ਅਕਤੂਬਰ  ( ਮੁਨੀਰਾ ਸਲਾਮ ਤਾਰੀ )    ਸ੍ਰੀਮਤੀ ਰਮੇਸ਼ ਕੁਮਾਰੀ , ਜਿਲ੍ਹਾ ਅਤੇ ਸੈਸ਼ਨ ਜੱਜ  ਜੱਜ –ਕਮ ਚੇਅਰਪਰਸ਼ਨ , ਜਿਲ੍ਹਾ ਕਾਨੂੰਨੀ ਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਂਰ ਦੁਆਰਾਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਭਾਰਤ ਦੇ 75 ਵੇ ਆਜਾਦੀ ਦਿਹਾੜੇ ਦੇ ਮੌਕੇ ਤੇ ਪੇਨ ਇਡੀਆ ਅਵੈਰਨੈਸ ਐਡ ਆਉਟਰੀਚ ਪ੍ਰੋਗਰਾਮ ਆਜਾਦੀ ਦਾ ਮਹਾਂਉਤਸਵ , ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ  

ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਨਵਦੀਪ ਕੌਰ ਗਿੱਲਸਕੱਤਰ  ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ  , ਗੁਰਦਾਸਪੁਰ ਨੇ ਦਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ,ਐਸ ਏ ਐਸ ਨਗਰ ਦੀਆ ਹਦਾਇਤਾ ਅਨੁਸਾਰ ਵਿਸ਼ਾਲ ਲੀਗਲ ਕੈਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਦੀਨਾਨਗਰ ਵਿਖੇ ਲਗਾਇਆ ਗਿਆਇਸ ਕੈਪ ਵਿਚ ਵੱਖ ਵੱਖ ਵਿਭਾਗਾ ਵੱਲੋ 15 ਹੈਲਪ ਡੈਸਕ ਲਗਾਏ ਗਏ  ਜਿਹਨਾ ਵਿਚ ਰੋਜਗਾਰ ਉਤਪਾਦੀ ਹੁਨਰ ਅਤੇ ਸਿਖਲਾਈ  ਅਫਸਰ ਗੁਰਦਾਸਪੁਰ,ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ,ਦੀਨਾਨਗਰ,ਇਸਤਰੀ ਬਾਲ ਵਿਕਾਸ ਵਿਭਾਗ,ਗੁਰਦਾਸਪੁਰ,ਕਿਰਤ ਤੇ ਸਲਾਹ  ਅਫਸਰ,ਗੁਰਦਾਸਪੁਰ,ਭੂਮੀ  ਅਤੇ ਜਲ ਸੰਭਾਲ ਵਿਭਾਗ,ਗੁਰਦਾਸਪੁਰ,ਜਿਲ੍ਹਾ ਰੱਖਿਆ ਸੇਵਾਵਾ ਭਲਾਈਗੁਰਦਾਸਪੁਰ,ਜੀ ਓ ਜੀ,ਗੁਰਦਾਸਪੁਰ,ਸਾਂਝ ਕੇਦਰ ਅਤੇ ਵੋਮੈਨ ਹੈਲਪ ਡੈਸਕ,ਗੁਰਦਾਸਪੁਰ,ਡੇਅਰੀ ਵਿਕਾਸ ਵਿਭਾਗ,ਡਾਕ ਘਰ ਵਿਭਾਗ,ਗੁਰਦਾਸਪੁਰ,ਸਿਵਲ ਸਰਜਨ,ਗੁਰਦਾਸਪੁਰ,ਡੀ ਡੀ ਪੀ ਓਗੁਰਦਾਸਪੁਰਜਿਲ੍ਹਾ ਸਮਾਜਿਕ ਅਤੇ ਸਰੱਖਿਆ ਅਫਸਰਗੁਰਦਾਸਪੁਰ,ਜਿਲ੍ਹਾ ਪ੍ਰੋਗਰਾਮ ਅਫਸਰ,ਗੁਰਦਾਸਪੁਰ,ਲੀਡ ਬੈਕ ਮੈਨੇਜਰ,ਗੁਰਦਾਸਪੁਰ,ਈ ੳ ਐਸ ਈ,ਗੁਰਦਾਸਪੁਰ ਅਤੇ ਪਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਲੜਕੀਆਦੀਨਾਨਗਰ ਇਹਨਾ ਸਾਰੇ ਵਿਭਾਗਾ ਦੁਆਰਾ ਆਪਣੇ ਦਫਤਰ ਵਿਚ ਚੱਲ ਰਹੀਆ ਵੱਖ ਵੱਖ ਭਲਾਈ ਸਕੀਮਾ ਬਾਰੇ  ਲੋਕਾਂ ਨੂੰ ਜਾਣੂ  ਕਰਵਾਇਆ ਅਤੇ ਸਕੀਮਾ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾਇਸ ਤੋ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਲੜਕੀਆਦੀਨਾਨਗਰ ਦੀਆਂ ਬੱਚੀਆ ਦੁਆਰਾ ਕੋਰਿੳਗ੍ਰਾਫੀ ਦੁਆਰਾ ਲੋਕਾ ਨੂੰ ਪੰਜਾਬੀ ਵਿਰਸੇ ਅਤੇ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਇਆ ਇਸ ਕੈਪ ਵਿਚ 630 ਲੋਕਾ ਨੇ ਪਹੁੰਚ ਕੇ ਲਾਭ ਪ੍ਰਾਪਤ ਕੀਤਾਇਸ ਮੌਕੇ ਪੈਨਸਨ ਵਿਭਾਗ ਦੁਆਰਾ ਬੇਜੁਰਗਾ ਲਈ ਪੈਨਸ਼ਨਾ ਦੇ ਸਬੰਧ ਵਿਚ ਕਾਰਡ ਵੰਡੇ ਗਏ 

 ਇਸ ਮੌਕੇ ਮੈਡਮ ਨਵਦੀਪ ਕੌਰ ਗਿੱਲਸਕੱਤਰ  ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ  , ਗੁਰਦਾਸਪੁਰ ਦੁਆਰਾ ਲੀਗਲ ਸਰਵਿਸਿਜ ਕੈਪ ਵਿਚ ਸਮੂਹ ਵਿਭਾਗਾ ਦੁਆਰਾ ਲਗਾਏ ਗਏ ਹਲੈਪ ਡੈਸਕ ਅਤੇ ਸਟਾਲਾ ਦਾ ਜਾਇਜਾ ਲਿਆ ਅਤੇ ਹਰੇਕ ਵਿਭਾਗ ਨੂੰ ਹਦਾਇਤ  ਜਾਰੀ ਕਰਦਿਆ ਲੋਕਾਂ ਦੁਆਰਾ ਇਹਨਾ ਸਕੀਮਾ ਬਾਰੇ ਸੁਚਾਰੂ ਢੰਗ ਨਾਲ ਜਾਗਰੂਕ ਕਰਨ ਬਾਰੇ ਕਿਹਾ ਤਾ ਜੋ ਲੋਕ ਇਹਨਾ ਸਕੀਮਾ ਦਾ ਵੱਧ ਤੋ ਵੱਧ ਫਾਇਦਾ ਲੈ ਸਕਣ  ਅੰਤ ਵਿਚ ਇਸ ਕੈਪ ਵਿਚ ਸ਼ਾਮਿਲ ਹੋਣ ਲਈ ਜਿਲ੍ਹਾ ਪ੍ਰਸ਼ਾਸਨਸਮੂਹ ਵਿਭਾਗਾ ਅਦੇ ਆਏ ਲੋਕਾ ਦਾ ਧੰਨਵਾਦ ਕੀਤਾ   

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments