spot_img
Homeਖੇਡਕ੍ਰਿਕਟ24 ਅਕਤੂਬਰ ਨੂੰ ਭਾਰਤ ਪਾਕਿਸਤਾਨ ਦੌਰਾਨ ਹੋਣ ਜਾ ਰਹੇ ਟੀ-ਟਵੰਟੀ ਕ੍ਰਿਕੇਟ ਮੈਚ...

24 ਅਕਤੂਬਰ ਨੂੰ ਭਾਰਤ ਪਾਕਿਸਤਾਨ ਦੌਰਾਨ ਹੋਣ ਜਾ ਰਹੇ ਟੀ-ਟਵੰਟੀ ਕ੍ਰਿਕੇਟ ਮੈਚ ਕਾਰਨ ਸ਼ਹੀਦ ਪਰਿਵਾਰਾਂ ਵਿਚ ਰੋਸ਼ ਦੀ ਲਹਿਰ

ਕਾਦੀਆਂ ਅਕਤੂਬਰ(ਮੁਨੀਰਾ ਸਲਾਮ ਤਾਰੀ) ਕ੍ਰਿਕਟ ਦੇ ਚੱਲ ਰਹੇ ਟੀ ਟਵੰਟੀ ਮੈਚਾਂ ਦੌਰਾਨ 24 ਅਕਤੂਬਰ ਨੂੰ ਭਾਰਤ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ ਜਿਸ ਨੂੰ ਲੈ ਕੇ ਸ਼ਹੀਦ ਪਰਿਵਾਰਾਂ ਵਿਚ ਰੋਸ ਦੀ ਲਹਿਰ ਹੈ ਸ਼ਹੀਦ ਪਰਿਵਾਰਾਂ ਦਾ ਕਹਿਣਾ ਹੈ ਕਿ ਆਏ ਦਿਨ ਹੀ ਅਤਿਵਾਦੀਆਂ ਵੱਲੋਂ ਸਾਡੇ ਦੇਸ਼ ਦੇ ਜਵਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਅਤੇ ਪਾਕਿਸਤਾਨ ਵੱਲੋਂ ਇਨ੍ਹਾਂ ਅੱਤਵਾਦੀਆਂ ਨੂੰ ਸ਼ਹਿ ਦਿੱਤੀ ਜਾਂਦੀ ਹੈ ਇਸ ਲਈ ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿੱਚ ਕੇਂਦਰ ਸਰਕਾਰ ਨੂੰ ਇਸ ਭਾਰਤ ਪਾਕਿਸਤਾਨ ਦੇ ਹੋਣ ਵਾਲੇ ਮੈਚ ਉੱਪਰ ਰੋਕ ਲਗਾਉਣੀ ਚਾਹੀਦੀ ਹੈ ਅਤੇ ਪਾਕਿਸਤਾਨ ਦੇ ਨਾਲ ਕੋਈ ਵੀ ਸਬੰਧ ਨਹੀਂ ਰੱਖਣਾ ਚਾਹੀਦਾ ਉਨ੍ਹਾਂ ਕਿਹਾ ਕਿ ਇਕ ਬੰਨ੍ਹੇ ਸਾਡੇ ਦੇਸ਼ ਦੇ ਜਵਾਨ ਸ਼ਹੀਦ ਹੋ ਰਹੇ ਹਨ ਅਤੇ ਦੂਜੇ ਪਾਸੇ ਇਹ ਇਹ ਭਾਰਤ ਪਾਕਿਸਤਾਨ ਦਾ ਮੈਚ ਸ਼ਹੀਦਾਂ ਦੇ ਜ਼ਖਮਾਂ ਉਪਰ ਲੂਣ ਲਾਉਣ ਦੇ ਬਰਾਬਰ ਹੋਵੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments