spot_img
Homeਮਾਝਾਗੁਰਦਾਸਪੁਰਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਨ ਤੇ ਐਸ ਐਚ ੳ ਕਾਦੀਆਂ ਨੂੰ ਪਰਚਾ...

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਨ ਤੇ ਐਸ ਐਚ ੳ ਕਾਦੀਆਂ ਨੂੰ ਪਰਚਾ ਦਰਜ ਕਰਨ ਦੀ ਕੀਤੀ ਮੰਗ

ਕਾਦੀਆਂ 9 ਅਕਤੂਬਰ (ਮੁਨੀਰਾ ਸਲਾਮ ਤਾਰੀ) ਪਿਛਲੇ ਦਿਨੀ ਪਹਿਰੇਦਾਰ ਅਖਬਾਰ ਵਿਚ ਇਕ ਖਬਰ ਵਿਚ ਹਿੰਦੂ ਧਰਮ ਦੇ ਵਿਰੂਧ ਭੱਦੀ ਸ਼ਬਦਾਵਲੀ ਵਰਤਨ ਦੇ ਵਿਰੋਧ ਵਿਚ ਮੁੱਖ ਸੰਪਾਦਕ ਖਿਲਾਫ ਪਰਚਾ ਦਰਜ ਕਰਨ ਦੀ ਅਰਜ਼ੀ ਲੈ ਕੇ ਹਿੰਦੂ ਸਮਾਜ ਦੇ ਪਤਵੰਤਿਆਂ ਨੇ ਐਸ ਐਚ ੳ ਕਾਦੀਆਂ ਬਲਕਾਰ ਸਿੰਘ ਨਾਲ ਮੁਲਾਕਤ ਕੀਤੀ ਅਤੇ ਕਿਹਾ ਕਿ ਪਹਿਰੇਦਾਰ ਅਖਬਾਰ ਵਿਚ ਲੱਗੀ ਖਬਰ ਨੇ ਹਿੰਦੂ ਸਾਮਾਜ ਦੇ ਲੋਕਾਂ ਨੂੰ ਠੇਸ ਪਹੁੰਚਾਈ ਹੈ। ਇਸ ਅਖਬਾਰ ਦੇ ਮੁੱਖ ਸੰਪਾਦਕ ਤੇ ਪਰਚਾ ਦਰਜ ਕੀਤਾ ਜਾਵੇ। ਇਸ ਮੋਕੇ ਏ ਐਸ ਆਈ ਸਰਵਣ ਸਿੰਘ,ਜੁਗਿੰਦਰ ਸਿੰਘ ਅਤੇ ਹਿੰਦੂ ਭਾਈਚਾਰੇ ਦੇ ਕਈ ਪਵੰਤੇ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments