spot_img
Homeਮਾਝਾਗੁਰਦਾਸਪੁਰਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋ ਰਾਮਾ ਮੰਡੀ ਵਿਖੇ ਧਰਨਾ ਲਾਇਆ

ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋ ਰਾਮਾ ਮੰਡੀ ਵਿਖੇ ਧਰਨਾ ਲਾਇਆ

ਕਾਦੀਆ 20 ਅਗੱਸਤ (ਸਲਾਮ ਤਾਰੀ) ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਰਾਮਾ ਮੰਡੀ ਵਿਖੇ ਗੱਨੇ ਦੇ ਰੇਟ ਵਧਾਉਣ ਅਤੇ ਤਿੰਨ ਕਾਲੇ ਕਨੂੰਨਾ ਖਿਲਾਫ ਰੈਲੀ ਕੱਡੀ ਗਈ ਅਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ, ਜੋਨਲ ਪ੍ਰਧਾਨ ਪਿੰਡ ਡੱਲਾ ਗੁਰਵਿੰਦਰ ਸਿੰਘ ਸੌਨਾ ਸਾਧ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਡੱਲਾ ਜੌਨ ਦੇ ਸਮੂਹ ਮੈਂਬਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments