spot_img
Homeਮਾਝਾਗੁਰਦਾਸਪੁਰਸਿਖਿਆ ਸਕੱਤਰ ਪੰਜਾਬ ਵਲੋ ਬੀ.ਐਨ.ੳ ਵਿਜੇ ਕੁਮਾਰ ਨੁੰ ਪ੍ਰਸੰਸਾ ਪੱਤਰ ਜਾਰੀ

ਸਿਖਿਆ ਸਕੱਤਰ ਪੰਜਾਬ ਵਲੋ ਬੀ.ਐਨ.ੳ ਵਿਜੇ ਕੁਮਾਰ ਨੁੰ ਪ੍ਰਸੰਸਾ ਪੱਤਰ ਜਾਰੀ

ਕਾਦੀਆਂ 2 ਅਗਸਤ (ਸਲਾਮ ਤਾਰੀ) ਸ਼੍ਰੀ ਕਿਸ਼ਨ ਕੁਮਾਰ ਆਈ ਏ ਐਸ ਸਕੱਤਰ ਸਕੂਲ ਸਿਖਿਆ ਵਿਭਾਗ ਪੰਜਾਬ ਵਲੋ ਸਰਕਾਰੀ ਹਾਈ ਸਕੂਲ ਬਸਰਾਵਾਂ ਦੇ ਹੈਡਮਾਸਟਰ ਵਿਜੇ ਕੁਮਾਰ ਨੁੰ ਬਲਾਕ-1 ਦੇ ਬੀ.ਐਨ.ੳ ਵਜੋ ਵਿਭਾਗ ਵਲੋ ਚਲਾਏ ਜਾ ਰਹੇ ਸਮਾਰਟ ਸਕੂਲ ਪ੍ਰਪਜੈਕਟ ਤਹਿਤ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਪ੍ਰਸੰਸਾ ਪੱਤਰ ਜਾਰੀ ਕੀਤਾ ਹੈ ਇਸ ਪੱਤਰ ਵਿਚ ਬਲਾਕ ਕਾਦੀਆਂ-1 ਦੇ ਸਾਰੇ ਸਮਾਰਟ ਸਕੂਲਾਂ ਵਿਚ ਤਬਦੀਲ ਕਰਨ ਲਈ ਸ਼੍ਰੀ ਵਿਜੇ ਕੁਮਾਰ ਵਲੋ ਕੀਤੀ ਸਖਤ ਮੇਹਨਤ ਦੀ ਸ਼ਲਾਘਾ ਕੀਤੀ ਹੈ। ਇਸ ਮੋਕੇ ਤੇ ਸ਼੍ਰੀ ਵਿਜੇ ਕੁਮਾਰ ਨੇ ਕਿਹਾ ਕਿ ਮੈਂ ਸਭ ਤੋ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਅਤੇ ਸਫਲਤਾ ਦਾ ਸਿਹਰਾ ਬਲਾਕ ਕਾਦੀਆਂ-1 ਦੇ ਸਮੂਹ ਸਕੂਲ ਮੁਖਿਆਂ ਦੀ ਅਣਥੱਕ ਮੇਹਨਤ ਅਤੇ ਟੀਮ ਵਰਕ ਨੂੰ ਜਾਂਦਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments