spot_img
Homeਮਾਲਵਾਜਗਰਾਓਂਪਿੰਡ ਪੋਨਾ ਵਿਖੇ ਲੋਕ ਭਲਾਈ ਕਾਰਜ ਸ਼ੂਰੁ

ਪਿੰਡ ਪੋਨਾ ਵਿਖੇ ਲੋਕ ਭਲਾਈ ਕਾਰਜ ਸ਼ੂਰੁ

ਜਗਰਾੳ 24 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) ਇੱਥੋ ਨੇੜਲੇ ਪਿੰਡ ਪੋਨਾ ਵਿਖੇ ਐਨ.ਆਰ.ਆਈ ਵੀਰਾਂ ਅਤੇ ਸੰਤ ਬਾਬਾ ਸੰਤ ਰਾਮ ਐਂਡ ਵੈਲਫੇਅਰ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਲੋਕ ਭਲ਼ਾਈ ਕਾਰਜ ਦੇ ਕੰਮ ਸੂਰੁ ਕੀਤਾ ਗਏ ਹਨ। ਇਸ ਮੋਕੇ ਪ੍ਰਧਾਨ ਗੁਰਮੀਤ ਸਿੰਘ, ,ਵਾਹਿਗੂਰੁਪਾਲ ਸਿੰਘ ਨੇ ਦੱਸ਼ਿਆ ਕਿ ਪਿੰਡ ਦੇ ਦੋਨੇ ਸ਼ਮਸਾਨ ਘਾਟਾ ਨੂੰ ਰੰਗ ਰੋਗਨ ਅਤੇ ਸਫਾਈ ਦਾ ਕੰਮ ਕੀਤਾ ਗਿਆ ਅਤੇ ਸ਼ਮਸਾਨ ਘਾਟ ਵਿੱਚ ਧਾਰਮਿਕ ਤੁਕਾਂ ਵੀ ਲਖਵਾਈਆ ਗਈਆ।ਇਸ ਰੰਗ ਰੋਗਨ ਵਿੱਚ ਸੂਬੇਦਾਰ ਨਾਹਰ ਸਿੰਘ,ਅਤੇ ਤੇਜਿੰਦਰ ਸਿੰਘ ਵੱਲੋ ਆਪਣਾ ਵਿਸ਼ੇਸ ਯੋਗਦਾਨ ਪਾਇਆ । ਇਸ ਮੌਕੇ ਸਮਾਜ ਸੇਵੀ ਜਸਵੀਰ ਸਿੰਘ ਜੱਸ਼ੂ ,ਪ੍ਰਧਾਨ ਜਗਜੀਤ ਸਿੰਘ , ਜਸਬੀਰ ਸਿੰਘ , ਪੰਡਤ ਰਾਮਪਾਲ ,ਅਜਮੇਰ ਸਿੰਘ, ਅਤੇ ਸ਼ਿਵ ਪੋਨਾ ਆਦਿ ਹਾਜਰ ਸਨ।

RELATED ARTICLES
- Advertisment -spot_img

Most Popular

Recent Comments