spot_img
Homeਪੰਜਾਬਮਾਝਾਮੁਲਾਜ਼ਮ ਯੂਨਾਈਟਡ ਔਰਗਨਾਈਜੇਸ਼ਨ ਦੀ ਮੀਟਿੰਗ  ਹੋਈ

ਮੁਲਾਜ਼ਮ ਯੂਨਾਈਟਡ ਔਰਗਨਾਈਜੇਸ਼ਨ ਦੀ ਮੀਟਿੰਗ  ਹੋਈ

ਕਾਦੀਆਂ 15 ਅਪ੍ਰੈਲ    (ਸਲਾਮ ਤਾਰੀ)
ਮੁਲਾਜ਼ਮ ਯੂਨਾਈਟਡ ਔਰਗਨਾਈਜੇਸ਼ਨ ਦੀ ਸਬ ਡਿਵੀਜ਼ਨ ਦੀ ਮੀਟਿੰਗ ਪ੍ਰਧਾਨ ਮਨਦੀਪ ਸਿੰਘ ਕੋਟਲਾ ਮੂਸਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਨਿਸ਼ਾਨ ਸਿੰਘ ਮੁੱਖ ਸਲਾਹਕਾਰ ਸੂਬਾ ਕਮੇਟੀ ਵੀ ਪਹੁੰਚੇ  ,ਇਸ ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2 ਅਪ੍ਰੈਲ ਨੂੰ ਜੋ ਫੈਸਲਾ ਦਿੱਤਾ ਹੈ ਕਿ ਬਿਨਾਂ ਤਜਰਬਾ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਤਜਰਬੇ ਵਾਲੇ ਸਾਥੀਆਂ ਦੀਆਂ ਪੂਰੀਆਂ ਤਨਖਾਹਾਂ ਜਾਰੀ      ਕੀਤੀਆਂ  ਜਾਣ  । ਇਸ ਫੈਸਲੇ ਨੂੰ ਪੰਜਾਬ ਸਰਕਾਰ ਤੁਰੰਤ ਲਾਗੂ ਕਰੇ ਪੀਐਸ ਪੀਸੀਐਲ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੇ|
ਉਹਨਾਂ ਕਿਹਾ 1436 ਸਾਥੀਆਂ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਬੁਲਾਰਿਆਂ ਨੇ ਕਿਹਾ ਕਿ ਬਾਕੀ ਸਾਥੀਆਂ ਦੀ    ਕਰਾਈਮ ਬਰਾਂਚ  ਛੇਤੀ ਹੀ ਰਿਪੋਰਟ ਕੋਰਟ ਵਿੱਚ ਜਮਾ ਕਰਵਾਏ  , ਪੰਜਾਬ ਸਰਕਾਰ ਕੋਰਟ ਵਿੱਚ ਰਹਿੰਦੇ ਸਾਥੀਆਂ ਦਾ ਪੱਖ ਮਜ਼ਬੂਤੀ ਨਾਲ ਪੇਸ਼ ਕਰਕੇ ਉਹਨਾਂ ਨੂੰ ਵੀ ਪੂਰੀਆਂ ਤਨਖਾਹਾਂ ਜਾਰੀ ਕਰਵਾਏ। ਅੱਜ ਇਸ ਮੌਕੇ ਨਰਿੰਦਰ ਕੁਮਾਰ , ਬਲਜਿੰਦਰ ਸਿੰਘ ਤੁਗਲਵਾਲ  , ਬਲਵਿੰਦਰ ਕੁਮਾਰ ਸੋਹਲ , ਯਾਦਵਿੰਦਰ ਸਿੰਘ , ਹਰਜੀਤ ਸਿੰਘ ਘੁਮਾਨ  , ਹਰਜੀਤ ਸਿੰਘ ਠਕਰ ਸੰਧੂ ,ਰੁਪਿੰਦਰ ਸਿੰਘ , ਅਮਿਤ ਸਹਿਗਲ , ਪ੍ਰਵੀਨ ਕੁਮਾਰ  , ਰਾਕੇਸ਼ ਕੁਮਾਰ  , ਨਰਿੰਦਰ ਸਿੰਘ  ਕੋਟ , ਸਤਨਾਮ ਸਿੰਘ , ਕੁਲਵਿੰਦਰ ਸਿੰਘ , ਐਸਡੀਸੀ ਅਮਨਦੀਪ ਸਿੰਘ  , ਕੈਸ਼ੀਅਰ , ਰਾਜੇਸ਼ ਕੁਮਾਰ , ਵਿਜੇ ਕੁਮਾਰ  ,ਮੈਡਮ ਪਲਕ  ,ਮੈਡਮ ਰਮਨ  ,ਅਕਾਊਂਟੈਂਟ ਮੈਡਮ ਰਿਤਿਕਾ  ,ਮੈਡਮ ਪਲਕ  , ਹਰਪ੍ਰੀਤ ਸਿੰਘ ਸੇਖਵਾਂ ਮੌਜੂਦ ਸੀ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments