spot_img
Homeਪੰਜਾਬਮਾਝਾਕਾਦੀਆਂ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ|

ਕਾਦੀਆਂ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ|

ਕਾਦੀਆਂ 23 ਮਾਰਚ  (ਸਲਾਮ ਤਾਰੀ)
ਮਾਝਾ  ਕਿਸਾਨ ਸੰਘਰਸ਼ ਕਮੇਟੀ    ਸੰਯੁਕਤ ਮੋਰਚੇ ਵੱਲੋਂ  ਅੱਜ ਕਾਦੀਆਂ ਨਗਰ ਕੌਂਸਲ ਵਿਖੇ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ ।  ਜਿਸ ਵਿੱਚ ਵੱਡੀ ਗਿਣਤੀ ਵਿੱਚ  ਪਤਵੰਤੇ ਅਤੇ ਕਿਸਾਨ  ਜਥੇਬੰਦੀ ਦੇ ਮੈਂਬਰ  ਸ਼ਾਮਿਲ ਹੋਏ  ।  ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਇਹ ਸਮਾਗਮ ਸ਼ਹੀਦ ਭਗਤ ਸਿੰਘ ,    ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ  ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ  ਕੀਤਾ ਗਿਆ  । ਇਸ ਮੌਕੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ  ਅਤੇ ਕਿਹਾ  ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ  ਸੰਯੁਕਤ ਮੋਰਚੇ ਵੱਲੋਂ  ਕਰਵਾਏ ਇਹ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਰਾਜੋ ਔਲਖ ਸ਼ਾਮਿਲ ਹੋਏ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments