spot_img
Homeਪੰਜਾਬਮਾਝਾਕਾਦੀਆਂ ਵਿਖੇ ਜਾਗਰੂਕ ਸੈਮੀਨਰ ਦਾ ਆਯੋਜਤ ਕੀਤਾ ਗਿਆ

ਕਾਦੀਆਂ ਵਿਖੇ ਜਾਗਰੂਕ ਸੈਮੀਨਰ ਦਾ ਆਯੋਜਤ ਕੀਤਾ ਗਿਆ

ਕਾਦੀਆਂ 10 ਮਾਰਚ (ਸਲਾਮ ਤਾਰੀ)ਮਾਨਯੋਗ ਡੀ ਜੀ ਪੀ ਕਮਿਊਨਟੀ ਸਾਹਿਬ ਪੰਜਾਬ ਚੰਡੀਗੜ੍ਹ ਜੀ ਦੇ ਹੁਕਮਾਂ ਨਾਲ ਅਤੇ ਮਾਨਯੋਗ ਐੱਸ ਐੱਸ ਪੀ ਸਾਹਿਬ ਬਾਟਲਾ ਅਤੇ ਮਾਨਯੋਗ ਡੀ ਸੀ ਪੀ ਓ(ਐੱਸ ਪੀ ਹੈੱਡਕੁਆਰਟਰ ਸਾਹਿਬ ) ਸ਼੍ਰੀ ਮਤੀ ਜਸਵੰਤ ਕੋਰ ਜੀ ਅਤੇ ਜ਼ਿਲ੍ਹਾ ਸਾਂਝ ਇੰਚਾਰਜ ਸਬ ਇੰਸਪੈਕਟਰ ਸਤਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਹਿੱਤ ਅੱਜ ਮਿਤੀ ,09-03-2024 ਨੂੰ ਸਾਂਝ ਕੇਂਦਰ ਅਤੇ ਥਾਣਾ ਕਾਦੀਆਂ ਵਲੋਂ ਟਾਊਨ ਕਾਦੀਆਂ ਵਿਖੇ ਜਾਗਰੂਕ ਸੈਮੀਨਰ ਦਾ ਆਯੋਜਤ ਕੀਤਾ ਗਿਆ । ਜਿਸ ਵਿੱਚ ਪਬਲਿਕ ਨੂੰ ਨਸ਼ਾ ਵਿਰੋਧੀ, ਸਾਇਬਰ ਕਰਾਇਮ ਤੇ ਔਰਤਾਂ ਦੀ ਸੁਰੱਖਿਆ, ਟ੍ਰੈਫਿਕ ਨਿਯਮਾ ਸਬੰਧੀ ਜਾਣਕਾਰੀ ਦਿੱਤੀ।ਜਿਸ ਵਿੱਚ ਥਾਣਾ ਸਟਾਫ ਅਤੇ ਸਾਂਝ ਸਟਾਫ Asi ਗੁਰਕੰਵਲ ਸਿੰਘ ਅਤੇ HC ਲਵਪ੍ਰੀਤ ਸਿੰਘ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments