spot_img
HomeEnglishਐਸ ਐਚ ੳ ਕਾਦੀਆਂ ਨੇ ਲਾਈਸੈਂਸੀ ਅਸਲਾ ਥਾਣੇ ਜਮਾ ਕਰਵਾੳਣ ਦੀ ਕੀਤੀ...

ਐਸ ਐਚ ੳ ਕਾਦੀਆਂ ਨੇ ਲਾਈਸੈਂਸੀ ਅਸਲਾ ਥਾਣੇ ਜਮਾ ਕਰਵਾੳਣ ਦੀ ਕੀਤੀ ਅਪੀਲ

ਕਾਦੀਆਂ 7 ਮਾਰਚ (ਸਲਾਮ ਤਾਰੀ) ਇਲੈਕਸ਼ਨ ਕਮੀਸ਼ਨ ਅਤੇ ਐਸ ਐਸ ਪੀ ਬਟਾਲਾ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਅਤੇ ਡੀ ਐਸ ਪੀ ਰਾਜੇਸ਼ ਕੱਕੜ ਨਿਗਰਾਨੀ ਹੇਠ ਐਸ ਐਚ ੳ ਕਾਦੀਆਂ ਬਲਵਿੰਦਰ ਸਿੰਘ ਨੇ ਲੋਕਾਂ ਨੂੰ ਸੂਚਿਤ ਕਰਦੇ ਹੋਏ ਅਪੀਲ ਕੀਤੀ ਕਿ ਇਲੈਕਸ਼ਨ ਨੂੰ ਮੁੱਖ ਰਖਦੀਆਂ ਥਾਣਾ ਕਾਦੀਆਂ ਅਧੀਨ ਪੈਂਦੇ ਸਾਰੇ ਹੀ ਪਿੰਡਾਂ ਅਤੇ ਕਸਬਾ ਕਾਦੀਆਂ ਦੇ ਨਿਵਾਸੀ ਅਪਣਾ ਲਈਸੈਸੀ ਅਸਲਾ ਥਾਣਾ ਕਾਦੀਆਂ ਜਾਂ ਗੱਨ ਹਾਉਸ ਵਿੱਚ ਜਮਾ ਕਰਵਾ ਕੇ ਰਸੀਦ ਹਾਸਲ ਕਰਨ ਤਾਂ ਜੋ ਇਲੈਕਸ਼ਨ ਕਮੀਸ਼ਨ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments