spot_img
Homeਪੰਜਾਬਮਾਝਾਕਾਦੀਆਂ ਵਿੱਖੇ ਮਨਾਈ ਗਈ ਮਹਾ ਸ਼ਿਵਰਾਤਰੀ

ਕਾਦੀਆਂ ਵਿੱਖੇ ਮਨਾਈ ਗਈ ਮਹਾ ਸ਼ਿਵਰਾਤਰੀ

ਕਾਦੀਆਂ 8 ਮਾਰਚ (ਸਲਾਮ ਤਾਰੀ) ਅੱਜ ਜਿੱਥੇ ਪੂਰੇ ਭਾਰਤ ਵਿੱਚ ਮਹਾ ਸ਼ਿਵਰਾਤਰੀ ਦਾ ਦਿਹਾੜਾ ਧੁਮ ਧਾਮ ਨਾਲ ਮਨਾਈਆ ਜਾ ਰਿਹਾ ਹੈ ੳਥੇ ਕਾਦੀਆਂ ਵਿੱਚ ਵੀ ਇਹ ਦਿਹਾੜਾ ਬੜੀ ਧੁਮ ਧਾਮ ਅਤੇ ਸ਼੍ਰਧਾ ਭਾਵਨਾ ਨਾਲ ਮਨਾਈਆ ਗਿਆ ਇਸ ਮੋਕੇ ਜਗਾ ਜਗਾ ਲੰਗਰ ਲਗਾਏ ਗਏ ਅਤੇ ਝਾਂਕੀਆਂ ਪੇਸ਼ ਕੀਤੀਆਂ ਗਈਆਂ। ਮੰਦਿਰ ਵਿੱਚ ਵੀ ਸ਼ਿਵ ਜੀ ਦਾ ਗੁਣਗਾਣ ਕੀਤਾ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments