spot_img
Homeਪੰਜਾਬਮਾਝਾਵੇਦ ਕੋਰ ਆਰਿਆ ਗਰਲਜ਼ ਸੀ:ਸੈ ਸਕੂਲ ਕਾਦੀਆਂ ਦੇ ਐਨ ਸੀ ਸੀ ਕੈਂਡੀਡੇਟਾਂ...

ਵੇਦ ਕੋਰ ਆਰਿਆ ਗਰਲਜ਼ ਸੀ:ਸੈ ਸਕੂਲ ਕਾਦੀਆਂ ਦੇ ਐਨ ਸੀ ਸੀ ਕੈਂਡੀਡੇਟਾਂ ਨੇ ਮਨਾਈਆ ਮਹਿਲਾ ਦਿਵਸ

ਕਾਦੀਆਂ 14 ਫਰਵਰੀ(ਸਲਾਮ ਤਾਰੀ) ਵੇਦ ਕੋਰ ਆਰਿਆ ਗਰਲਜ਼ ਸੀ:ਸੈ ਸਕੂਲ ਕਾਦੀਆਂ ਨੇ ਪਹਿਲੇ ਪੰਜਾਬ ਗਰਲਜ਼ ਬਟਾਲਿਅਨ ਅਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਮਹਿਲਾ ਦਿਵਸ ਸਕੂਲ ਵਿੱਖੇ ਬੜੀ ਹੀ ਧੁਮ ਧਾਮ ਨਾਲ ਮਨਾਈਆ ਗਿਆ।

ਐਨ ਸੀ ਸੀ ਕੈਂਡੀਡੇਟਾਂ ਨੇ ਸਕੂਲ ਦੀ ਮੁੱਖ ਅਧੀਆਪਿਕਾ ਮਮਤਾ ਡੋਗਰਾ ਅਤੇ ਇੰਚਾਰਜ ਪਿੰਕੀ ਮੈਡਮ ਦੀ ਹਾਜ਼ਰੀ ਵਿੱਚ ਕਵੀਤਾਵਾਂ ਅਤੇ ਭਾਸ਼ਣ ਗੀਤ ਪੇਸ਼ ਕੀਤੇ। ਇਸ ਮੋਕੇ ਕੈਂਡੀਡੇਟਾਂ ਵਲੋ ਇਕ ਨਾਟਕ ਵੀ ਪੇਸ਼ ਕੀਤਾ ਗਿਆ। ਸਕੂਲ ਦੀ ਮੁੱਖ ਅਧੀਆਪਿਕਾ ਨੇ ਕੈਂਡੀਡੇਟਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ। ਇਸ ਮੋਕੇ ੳਹਨਾਂ ਨੇ ਕੈਂਡੀਡੇਟਾਂ ਨੂੰ ੳਤਸ਼ਾਹਿਤ ਕੀਤਾ ਅਤੇ ਕਿਹਾ ਕਿ ਤੁਸੀਂ ਹੀ ਦੇਸ਼ ਦਾ ਭਵਿਖ ਹੋ। ਇਸ ਮੋਕੇ ਸਕੂਲ ਸਟਾਫ ਸੁਨੀਤਾ ਕਪੂਰ,ਸ਼ਮਾ ਮਹਾਜਨ,ਅੰਜਲੀ ਰੇਨੂਕਾ ਖੋਸਲਾ,ਰੰਜੂ ਸ਼ਰਮਾ,ਨੀਤੀ ਬੇਦੀ,ਰਵੀਨਾ,ਕਨਿਕਾ,ਪਰਮਜੀਤ,ਨੇਹਾ,ਸੁਨੀਤਾ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments