spot_img
Homeਪੰਜਾਬਮਾਝਾਮਿਸ ਜਸਪ੍ਰੀਤ ਕੌਰ ਫੋਕਲ ਆਰਟਿਸਟ ਜਗਤ ਪੰਜਾਬੀ ਸਭਾ ਦੀ ਸੂਬਾ ਕਾਰਜਕਾਰੀ ਸਕੱਤਰ...

ਮਿਸ ਜਸਪ੍ਰੀਤ ਕੌਰ ਫੋਕਲ ਆਰਟਿਸਟ ਜਗਤ ਪੰਜਾਬੀ ਸਭਾ ਦੀ ਸੂਬਾ ਕਾਰਜਕਾਰੀ ਸਕੱਤਰ ਨਿਯੁਕਤ

ਕਾਦੀਆਂ 14 ਫਰਵਰੀ (ਸਲਾਮ ਤਾਰੀ)

ਮਾਝੇ ਦੀ ਮਾਣਮੱਤੀ ਮਿਸ ਜਸਪ੍ਰੀਤ ਕੌਰ ਪੰਜਾਬ ਦੀ ਆਵਾਜ਼ ( ਵੋਕਲ ਆਰਟਿਸਟ) ਜੀ ਵਲੋਂ ਡੈਂਟਲ ਕਾਲਜ
ਬਹੁਤ ਹੀ ਖੂਬਸੂਰਤ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੇ ਹਿੱਸਾ ਲਿਆ ਇਸ ਵਿੱਚ ਲੋਕ ਗੀਤ ਭੰਗੜਾ ਗਿੱਧਾ ਅਤੇ ਪੰਜਾਬੀ ਸੱਭਿਆਚਾਰ ਪਹਿਰਾਵੇ ਨਾਲ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਡਲਿੰਗ ਕਰਵਾਏ ਗਏ ਅਤੇ ਸੱਭਿਆਚਾਰ ਸੰਬੰਧਿਤ ਪ੍ਰਸ਼ਨ ਉੱਤਰ ਪੁੱਛੇ ਗਏ ਇਸ ਪ੍ਰੋਗਰਾਮ ਦੀ ਤਿਆਰੀ ਪੰਜਾਬ ਦੇ ਮਾਣਮੱਤੀ ਜਸਪ੍ਰੀਤ ਕੌਰ ਨਿਗਰਾਨ ਹੇਠ ਇਹ ਪ੍ਰੋਗਰਾਮ ਜਿਹੜਾ ਕਰਵਾਇਆ ਗਿਆ ਅਤੇ ਉਨਾਂ ਨੇ ਇਸ ਪ੍ਰੋਗਰਾਮ ਵਿੱਚ ਨਸ਼ਿਆਂ ਨੂੰ ਖਤਮ ਕਰਨ ਅਤੇ ਵਾਤਾਵਰਨ ਨੂੰ ਬਚਾਉਣ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ ਗਿਆ ਉਨਾਂ ਨੇ ਇਸ ਪ੍ਰੋਗਰਾਮ ਵਿੱਚ ਦੱਸਿਆ ਕਿ ਹਰ ਭਾਸ਼ਾ ਸਿੱਖਣੀ ਬਹੁਤ ਜਰੂਰੀ ਹੈ ਪਰ ਆਪਣੇ ਪੰਜਾਬੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਇਸ ਪ੍ਰੋਗਰਾਮ ਦੇ ਵਿੱਚ ਖਾਸ ਸ਼ਖਸੀਅਤਾਂ ਪਹੁੰਚੀਆਂ ਬਾਲੀਵੁੱਡ ਐਕਟਰ ਮਹਾਵੀਰ ਭੁੱਲਰ ਜੀ ਅਰਵਿੰਦਰ ਸਿੰਘ ਭੱਟੀ ਬੋਲੀਵੁੱਡ ਐਕਟਰ ਮੈਡਮ ਪੂਨਮ ਖੰਨਾ ਗੌ ਰਕਸ਼ਾ ਰਾਸ਼ਟਰੀ ਸੰਯੁਜਕ ਜੀ ਡਾਇਰੈਕਟਰ ਸ਼੍ਰੀਮਾਨ ਦੀਪਕ ਬੱਬਰ ਮਿਸ਼ਨ ਆਗਾਜ਼ ਮਨਪ੍ਰੀਤ ਕੌਰ ਵੋਕਲ ਆਰਟਿਸਟ ਅੰਮ੍ਰਿਤਸਰ ਪੰਜਾਬ ਨਰਿੰਦਰ ਸਿੰਘ ਗੋਡ ਗਿਫਟ ਫਤਿਹ ਪ੍ਰੋਡਕਸ਼ਨ ਦੇ ਆਰਗਨਾਈਜ਼ਰ ਸ਼੍ਰੀਮਾਨ ਅਤੁਲ ਖੰਨਾ ਜੀ ਅਤੇ ਹੋਰ ਕਈ ਸ਼ਖਸ਼ੀਅਤਾਂ ਸ਼ਾਮਿਲ ਸਨ। ਮਿਸ ਜਸਪ੍ਰੀਤ ਕੌਰ ਦੀਆਂ ਮਾਂ ਬੋਲੀ ਪੰਜਾਬੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜਗਤ ਪੰਜਾਬੀ ਸਭਾ ਦੇ ਸੂਬਾ ਪ੍ਰਧਾਨ ਸ੍ਰੀਮਾਨ ਮੁਕੇਸ਼ ਵਰਮਾ ਵੱਲੋਂ ਉਹਨਾਂ ਨੂੰ ਕਾਰਜਕਾਰੀ ਸਕੱਤਰ ਦੇ ਸੂਬਾ ਕਾਰਜਕਾਰੀ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਕਾਇਦੇ ਏ ਨੂਰ ਕਿਤਾਬ ਦੇ ਕੇ ਸਨਮਾਨ ਕੀਤਾ ਗਿਆ। ਅਤੇ ਉਨ੍ਾਂ ਨੇ ਸਭ ਦਾ ਧੰਨਵਾਦ ਕੀਤਾ ਉਨਾਂ ਨੇ ਆਪਣੀ ਜਿੰਮੇਵਾਰੀ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਅਤੇ ਸਭ ਦਾ ਧੰਨਵਾਦ ਕੀਤਾ l

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments