spot_img
Homeਮਾਝਾਗੁਰਦਾਸਪੁਰਸਟਰੋਂਗ ਲਾਈਨ ਕ੍ਰਿਕਟ ਕਲੱਬ ਨੇ ਫਾਈਨ ਵਿੱਚ ਹਗਾ ਪੱਕੀ ਕੀਤੀ

ਸਟਰੋਂਗ ਲਾਈਨ ਕ੍ਰਿਕਟ ਕਲੱਬ ਨੇ ਫਾਈਨ ਵਿੱਚ ਹਗਾ ਪੱਕੀ ਕੀਤੀ

ਕਾਦੀਆਂ 13 ਫਰਵਰੀ (ਸਲਾਮ ਤਾਰੀ) ਮੁਸਲਿਮ ਜਮਾਤ ਅਹਿਮਦੀਆ ਵਲੋ ਕਰਵਾਏ ਜਾ ਰਹੇ ਮਸਰੂਰ ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਸਟ੍ਰੋਂਗ ਲਾਈਨ ਕ੍ਰਿਕਟ ਕਲੱਬ ਨੇ ਸੇਮੀਫ਼ਾਈਲ ਜਿੱਤ ਕੇ ਫਾਈਨਲ ਵਿੱਚ ਜਗਾ ਪੱਕੀ ਕੀਤੀ ਇਸ ਮੈਚ ਵਿੱਚ ਥਾਮਸ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਐਸ ਐਮ ਬਸ਼ੀਰੁਦੀਨ ਨੇ ਮੈਨ ਆਫ ਦਾ ਮੈਚ ਥਾਮਸ ਦਿੱਤਾ ਅਤੇ ਵਧੀਆ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ ਫਾਈਨਲ ਮੈਚ ਮੀਰੀ ਪੀਰੀ ਅਤੇ ਸਟਰੋਂਗ ਲਾਈਨ ਵਿਚਕਾਰ ਖੇਡਿਆ ਜਾਣਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments