spot_img
Homeਮਾਝਾਗੁਰਦਾਸਪੁਰਪੈਸਿਆਂ ਨਾਲ ਭਰਿਆ ਪਰਸ ਵਾਪਿਸ ਕਰ ਕੇ ਇਮਾਨਦਾਰੀ ਦੀ ਕੀਤੀ ਮਿਸਾਲ ਕਾਇਮ

ਪੈਸਿਆਂ ਨਾਲ ਭਰਿਆ ਪਰਸ ਵਾਪਿਸ ਕਰ ਕੇ ਇਮਾਨਦਾਰੀ ਦੀ ਕੀਤੀ ਮਿਸਾਲ ਕਾਇਮ

ਕਾਦੀਆ 15 ਦਸੰਬਰ (ਸਲਾਮ ਤਾਰੀ ) ਅੱਜ ਕੱਲ ਜਿੱਥੇ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੋਜ਼ ਸੁਣਨ ਨੂੰ ਮਿਲਦੀ ਹੈ ਉੱਥੇ ਹੁੱਣ ਵੀ ਸਾਡੇ ਦੇਸ਼ ਵਿੱਚ ਬਹੁਤ ਇਮਾਨਦਾਰ ਲੋਕ ਵੀ ਵਸਦੇ ਹਨ।ਇਮਾਨਦਾਰੀ ਹੁਣ ਵੀ ਜ਼ਿੰਦਾ ਹੈ ਇੱਸ ਦੀ ਮਿਸਾਲ ਕਾਇਮ ਕੀਤੀ ਕਾਦੀਆ ਨਿਵਾਸੀ ਫਰੀਦੁਦੀਨ ਅਹਿਮਦ ਪੁੱਤਰ ਕਰੀਮੁਦੀਂਨ ਨੇ। ਜੱਦ ਫਰੀਦੁਦੀਨ ਦੁੱਧ ਲੈਣ ਲਈ ਸ਼ਾਮ ਨੂੰ ਬਜ਼ਾਰ ਨਿਕਲਿਆ ਤਾਂ ਓਸ ਨੂੰ ਇੱਕ ਪਰਸ ਮਿਲਿਆ ਜਿੱਸ ਵਿੱਚ ਕਾਫ਼ੀ ਪੈਸੇ ਸਨ ਅਤੇ ਕੁੱਝ ਜਰੂਰੀ ਕਾਗਜ਼ਾਤ ਅਤੇ ਏ ਟੀ ਵੀ ਸੀ। ਪਰਸ ਵਿੱਚ ਇੱਕ ਮੋਬਾਇਲ ਨੰਬਰ ਵੀ ਲਿਖਿਆ ਸੀ ਜਿੱਸ ਤੇ ਫਰੀਦੁਦੀਨ ਅਹਿਮਦ ਨੇ ਫ਼ੋਨ ਲਗਾਇਆ ਤੇ ਪਤਾ ਲੱਗਾ ਕਿ ਇਹ ਪਰਸ ਉਸੇ ਵਿਅਕਤੀ ਦਾ ਸੀ। ਵਿਅਕਤੀ ਦੀ ਪਹਿਚਾਣ ਰੁਪਿੰਦਰ ਸਿੰਘ ਵਜੋਂ ਹੋਈ ਹੈ ਜੋ ਸਰਕਾਰੀ ਮੁਲਾਜ਼ਮ ਹੈ। ਪਰਸ ਵਾਪਿਸ ਮਿਲਣ ਤੇ ਰੁਪਿੰਦਰ ਨੇ ਫਰੀਦੁਦੀਨ ਅਹਿਮਦ ਦਾ ਧੰਨਵਾਦ ਕੀਤਾ ਅਤੇ ਕਿਹ ਈਮਾਨਦਾਰੀ ਹੁਣ ਵੀ ਜ਼ਿੰਦਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments