spot_img
Homeਮਾਝਾਗੁਰਦਾਸਪੁਰਕਾਦੀਆ ਵਿੱਖੇ ਰਾਮਨੌਮੀ ਧੂਮ ਧਾਮ ਨਾਲ ਮਨਾਈ

ਕਾਦੀਆ ਵਿੱਖੇ ਰਾਮਨੌਮੀ ਧੂਮ ਧਾਮ ਨਾਲ ਮਨਾਈ

ਕਾਦੀਆਂ 30 ਮਾਰਚ (ਸਲਾਮ ਤਾਰੀ)

ਕਾਦੀਆਂ ਵਿੱਚ ਰਾਮ ਨੌਮੀ ਦੇ ਸਬੰਧ ਵਿੱਚ ਅੱਜ ਸ਼ਾਮ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਹਿੰਦੂ, ਸਿੱਖ, ਇਸਾਈ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਸ ਮੋਕੇ ਸਾਬਕਾ ਮੰਤਰੀ ਸ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਸ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ, ਸੁਖਵਿੰਦਰ ਸਿੰਘ ਸੁੱਖ , ਭਾਜਪਾ ਦੇ ਅਸ਼ੋਕ ਸ਼ਰਮਾ, ਜੋਗਿੰਦਰਪਾਲ ਭੁਟੋ, ਵਰਿੰਦਰ ਪ੍ਰਭਾਕਰ , ਅਰਵਿੰਦ ਜੁਲਕਾ, ਰਾਜੂ ਜੁਲਕਾ, ਅਵਤਾਰ ਸਿੰਘ ਭਾਟੀਆ, ਗੁਪਤਾ ਜੀ ,ਵਰਿੰਦਰ ਕੁਮਾਰ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ। ਵਰਮਾ, ਪੂਨਮ ਵਰਮਾ ਸਮੇਤ ਕਈ ਪਤਵੰਤਿਆਂ ਨੇ ਸ਼ੋਭਾ ਯਾਤਰਾ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਮੌਕੇ ਘੋੜਿਆਂ ਅਤੇ ਹਾਥੀਆਂ ‘ਤੇ ਸਵਾਰ ਸ਼ਰਧਾਲੂਆਂ ਨੇ ਸ਼ੋਭਾ ਯਾਤਰਾ ਦੀ ਰੌਣਕ ਵਧਾ ਦਿੱਤੀ | ਸ਼ਹਿਰ ਵਾਸੀਆਂ ਨੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਦੀ ਲੰਘੀ, ਜਿੱਥੇ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ੋਭਾ ਯਾਤਰਾ ਵਿੱਚ ਮਟਕੇ ਲੈ ਕਿ ਨਾਲ ਨਾਲ ਚਲਦੀਆਂ ਰਹੀਆਂ , ਉੱਥੇ ਹੀ ਕਲਾਕਾਰ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments