spot_img
Homeਮਾਝਾਗੁਰਦਾਸਪੁਰਐਸ ਐਸ ਪੀ ਬਟਾਲਾ ਨੇ ਅਪਣੀ ਟੀਮ ਸਮੇਤ ਕਾਦੀਆ ਵਿੱਚ ਫਲੈਗ ਮਾਰਚ...

ਐਸ ਐਸ ਪੀ ਬਟਾਲਾ ਨੇ ਅਪਣੀ ਟੀਮ ਸਮੇਤ ਕਾਦੀਆ ਵਿੱਚ ਫਲੈਗ ਮਾਰਚ ਕੀਤਾ

ਕਾਦੀਆ 19 ਮਾਰਚ (ਸਲਾਮ ਤਾਰੀ)ਅੱਜ ਕਾਦੀਆ ਵਿੱਖੇ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਐਸ ਐਸ ਪੀ ਬਟਾਲਾ ਦੀ ਨੁਮਾਇੰਦਗੀ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ। ਇਸ ਮੌਕੇ ਡੀ ਐਸ ਪੀ ਸ਼੍ਰੀ ਹਰਗੋਬਿੰਦਪੁਰ ਅਤੇ ਐਸ ਐਚ ਓ ਕਾਦੀਆ ਵੀ ਨਾਲ਼ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ ਐੱਸ ਪੀ ਬਟਾਲਾ ਨੇ ਕਿਹਾ ਕੇ ਕੋਈ ਵੀ ਵਿਅਕਤੀ ਫੇਕ ਖ਼ਬਰਾਂ ਨਾਂ ਫੈਲਾਏ ਜੇ ਕੋਇ ਇਸ ਤਰਾਂ ਦਾ ਕੰਮ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਓਹਨਾਂ ਕਿਹਾ ਕੇ ਲਾ ਇਨ ਆਰਡਰ ਨੂੰ ਬਰਕਰਾਰ ਰੱਖਿਆ ਜਾਵੇ । ਤਾਂ ਜੋ ਕੋਇ ਵੀ ਅਣਸੁਖਾਵੀਂ ਘਟਣਾ ਨਾ ਹੋਵੇ। ਓਹਨਾਂ ਕਿਹਾ ਕੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments