spot_img
Homeਮਾਝਾਗੁਰਦਾਸਪੁਰਕੀਤੇ ਪਰਚਿਆਂ ਵਿਰੁੱਧ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਦਿੱਤੇ ਸੱਦੇ ਤੇ ਸਮੂਹ ਜਥੇਬੰਦੀਆਂ...

ਕੀਤੇ ਪਰਚਿਆਂ ਵਿਰੁੱਧ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਦਿੱਤੇ ਸੱਦੇ ਤੇ ਸਮੂਹ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ

ਕਾਦੀਆਂ 13 ਮਾਰਚ (ਸਲਾਮ ਤਾਰੀ)

ਅੱਜਸੀ ਅਾਰ ਏ 295/19 ਸਹਾਇਕ ਲਾਇਨਮੈਨਾਂ ਅਤੇ ਕ੍ਰਾਈਮ ਬ੍ਰਾਂਚ ਮੋਹਾਲੀ ਵੱਲੋਂ ਤਜਰਬਾ ਸਰਟੀਫਿਕੇਟ ਦੇ ਅਧਾਰ ਉੱਤੇ ਕੀਤੇ ਪਰਚਿਆਂ ਵਿਰੁੱਧ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਦਿੱਤੇ ਸੱਦੇ ਦੇ ਅਧਾਰ ਤੇ ਕਾਦੀਆਂ ਡਵੀਜ਼ਨ ਵਿਖੇ ਪੀ ਐਸ ਪੀ ਸੀ ਐਲ / ਪੀ ਐਸ ਟੀ ਸੀ ਐਲ ਦੀਆਂ ਸਮੂਹ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ 35 ਸਾਥੀ ਜੋ ਕੇ ਜੇਲ੍ਹਾਂ ਵਿੱਚ ਬੰਦ ਹਨ , ਉਨ੍ਹਾਂ ਨੂੰ ਤੁਰੰਤ ਰਿਹਾਅ ਕਰਕੇ ਨੌਕਰੀ ਤੇ ਬਹਾਲ ਕੀਤਾ ਜਾਵੇ। ਜੋ 450 ਸਾਥੀ ਪਰਚੇ ਵਿਚ ਨਾਮਜ਼ਦ ਕੀਤੇ ਹਨ ਉਨ੍ਹਾਂ ਦੇ ਕੀਤੇ ਪਰਚੇ ਰੱਦ ਕੀਤੇ ਜਾਣ । ਜੇਕਰ ਕ੍ਰਾਏੀਮ ਬ੍ਰਾਂਚ ਨੇ ਇਹ ਕਾਰਵਾਈ ਨਾ ਰੋਕੀ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ| ਸਾਥੀਆਂ ਨਾਲ ਕੀਤਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸਰਕਾਰ ਪਾਵਰਕੌਮ ਪੀ ਐਸ ਪੀ ਸੀ ਐਲ ਅਤੇ ਕ੍ਰਾਈਮ ਬ੍ਰਾਂਚ ਨੂੰ ਚਿਤਾਵਨੀ ਦਿੱਤੀ ਹੈ ਕਿ ਮੁਲਾਜ਼ਮਾਂ ਦੇ ਵਿਰੁੱਧ ਇਹ ਕਾਰਵਾਈ ਨਾ ਰੋਕੀ ਤਾ ਸਮੂਹ ਮੁਲਾਜ਼ਮ ਜਥੇਬੰਦੀਆਂ ਇਸ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਣਗੀਆਂ ।ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਕਰਾਈਮ ਬ੍ਰਾਂਚ ਅਤੇ ਪੀ ਐਸ ਪੀ ਸੀ ਐਲ ਦੀ ਹੋਵੇਗੀ| ਇਸ ਮੌਕੇ ਕੰਵਲਜੀਤ ਸਿੰਘ ਭਾਂਬੜੀ ਸਕੱਤਰ , ਮੈਡਮ ਪਲਕ , ਮੈਡਮ ਰਮਨ, ਮੈਡਮ ਸ਼ਿਲਪਾ ਸੁਰਿੰਦਰ ਸਿੰਘ , ਨਿਰਮਲ ਸਿੰਘ , ਕਮਲਜੀਤ ਸਿੰਘ ਬਲਵਿੰਦਰ ਕੁਮਾਰ ਸੋਹਲ , ਨਰਿੰਦਰ ਕੁਮਾਰ ,ਜਸਬੀਰ ਸਿੰਘ ,ਸੁਖਵਿੰਦਰ ਸਿੰਘ ,ਜੱਗ ਪ੍ਰੀਤ ਸਿੰਘ ਔਲਖ , ਯਸ਼ਪਾਲ ਸ਼ਰਮਾ ,ਇਸ ਮੌਕੇ ਅਨਮੋਲ ਸਿੰਘ ਸਬ-ਡਵੀਜ਼ਨ ਪ੍ਰਧਾਨ ਕਰਮਚਾਰੀ ਦਲ ਕਾਹਨੂੰਵਾਨ, ਸੁਰਿੰਦਰ ਸਿੰਘ ਗਿਲ ਡਵੀਜ਼ਨ ਸਕੱਤਰ ਕਰਮਚਾਰੀ, ਸਰਦਾਰ ਪਿਆਰਾ ਸਿੰਘ ਭਾਮੜੀ ਪ੍ਰਧਾਨ ਏਕਟਕ , ਬਲਜਿੰਦਰ ਸਿੰਘ ਬਾਜਵਾ ਮੰਡਲ ਪ੍ਰਧਾਨ ਕਾਦੀਆਂ ,ਅਮਰੀਕ ਸਿੰਘ ਚੀਮਾ ਪ੍ਰਧਾਨ ਪੈਨਸ਼ਨਰਜ਼, ਰਣਜੀਤ ਸਿੰਘ ਦੀ ਡਵੀਜ਼ਨ ਪ੍ਰਧਾਨ ਟੀ ਐਸ ਵੀ ਮਨਦੀਪ ਸਿੰਘ ਕੋਟਲਾ ਮੂਸਾ ,ਪ੍ਰਧਾਨ ਅੇਮ ਵੀ ਓ ,ਦਲਜੀਤ ਸਿੰਘ ਦੀ ਡਵੀਜ਼ਨ ਸਕੱਤਰ ,ਯਨਿਸ ਮਸੀਹ ਸਬ-ਡਿਵੀਜ਼ਨ ਪ੍ਰਧਾਨ ਹਰਚੋਵਾਲ, ਇੰਪਲਾਈਜ਼ ਫੈਡਰੇਸ਼ਨ ਕਸ਼ਮੀਰ ਸਿੰਘ ਡਵੀਜ਼ਨ ਸਕੱਤਰ ਟੀ ਐੱਸ ਵੀ ਕੁਲਦੀਪ ਸਿੰਘ ਸੀਨੀਅਰ ਆਗੂ ਇੰਪਲਾਈਜ਼ ਫੈਡਰੇਸ਼ਨਸਰਬਜੀਤ ਸਿੰਘ ਜੋ ਈ , ਜਗਦੀਸ਼ ਸਿੰਘ ਜੇ ਈ ਤੁਗਲਵਾਲ , ਸੁਨੀਲ ਕੁਮਾਰ ਜੇ ਈ ਕਾਦੀਆਂ , ਜਤਿੰਦਰ ਸਿੰਘ ਜੇ ਈ , ਸੁਖਵਿੰਦਰ ਸਿੰਘ ਜੇ ਈ ਕਾਦੀਆਂ , ਲਖਵਿੰਦਰ ਸਿੰਘ ਜੇ ਈ , ਗੁਰਨਾਮ ਸਿੰਘ ਲੁਬਾਣਾ ਸਰਕਲ ਆਗੂ, ਸੁਰਿੰਦਰਪਾਲ ਜੇ ਈ, ਜੋਗਿੰਦਰ ਪਾਲ ,ਕੁਲਦੀਪ ਸਿੰਘ ਜੇ ਈ , ਸਰਵਣ ਸਿੰਘ ਜੇ ਈ , ਨਿਸ਼ਾਨ ਸਿੰਘ ਮੁੱਖ ਸਲਾਹਕਾਰ| ਸਟੇਟ ਕਮੇਟੀ ਐਮ ਉ ਵੀ , ਪਰਵੇਸ਼ ਮਸੀਹ ਆਦਿ ਹਾਜ਼ਰ ਸੀ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments