ਕਾਦੀਆ 6 ਜੁਲਾਈ (ਸਲਾਮ ਤਾਰੀ) ਕ੍ਰਿਸ਼ਚਨ ਕਾਲੋਨੀ ਕਾਹਲਵਾਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਸਾਬਕਾ ਸਰਪੰਚ ਨਾਜਰ ਮਸੀਹ ਗੁੱਲੂ ਦੇ ਘਰ ਪਿੰਡ ਦੇ ਵਿਅਕਤੀਆਂ ਨਾਲ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਚੱਲ ਰਹੇ ਰਾਜਨੀਤਿਕ ਮਾਹੌਲ ਤੇ ਚਰਚਾ ਕੀਤੀ ਗਈ । ਇਸ ਮੌਕੇ ਪਿੰਡ ਦੇ ਬਚਨ, ਨਿੰਦਾ ਮਸੀਹ, ਛੱਜੂ, ਅੰਬੀ, ਮਕਬੂਲ, ਮਿੰਦਾ, ਪੀਟਰ, ਸਾਜਨ, ਬੱਲੋ, ਬੱਬੀ, ਰਣਜੀਤ ਸਿੰਘ ਅਤੇ ਡਾ ਰਾਕੇਸ਼ ਕਾਲੀਆ ਕਾਦੀਆਂ, ਪ੍ਰਭਜੀਤ ਸਿੰਘ ਰਿੰਕੂ ਕਾਦੀਆਂ, ਕਰਨ ਰੰਧਾਵਾ ਕਾਦੀਆਂ, ਜਗਦੀਪ ਸ਼ਰਮਾ, ਸੰਦੀਪ, ਕਾਮਰੇਡ ਗੁਰਮੇਲ ਸਿੰਘ, ਮਹਿੰਦਰ ਸਿੰਘ ਕਾਹਲਵਾਂ, ਸਹਿਜਪ੍ਰੀਤ ਹਾਜਰ ਸਨ ।