spot_img
Homeਮਾਝਾਗੁਰਦਾਸਪੁਰਮਨੀਸ਼ ਸਿਸੋਦੀਆ ਨੂੰ ਗ਼ਿਰਫਤਾਰ ਕਰਨ ਵਿਰੁੱਧ ਚੰਡੀਗੜ੍ਹ BJP ਦੇ ਮੁੱਖ ਦਫਤਰ ਤੇ...

ਮਨੀਸ਼ ਸਿਸੋਦੀਆ ਨੂੰ ਗ਼ਿਰਫਤਾਰ ਕਰਨ ਵਿਰੁੱਧ ਚੰਡੀਗੜ੍ਹ BJP ਦੇ ਮੁੱਖ ਦਫਤਰ ਤੇ ਜਗਰੂਪ ਸਿੰਘ ਸੇਖਵਾਂ ਨੇ ਸਾਥੀਆਂ ਸਮੇਤ ਦਿੱਤਾ ਧਰਨਾ

ਧਾਰੀਵਾਲ (ਸ਼ਰਮਾ) ਭਾਰਤ ਦੇ ਸਭ ਤੋਂ ਕਾਬਲ ਤੇ ਇਮਾਨਦਾਰ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਜੀ ਨੂੰ ਤਾਨਾਸ਼ਾਹ ਮੋਦੀ ਸਰਕਾਰ ਵੱਲੋਂ ਗ਼ਿਰਫਤਾਰ ਕਰਨ ਵਿਰੁੱਧ ਚੰਡੀਗੜ੍ਹ BJP ਦੇ ਮੁੱਖ ਦਫਤਰ ਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ( ਚੇਅਰਮੈਨ ਜਿਲ੍ਹਾ ਜੋਯਨਾ ਬੋਰਡ ਗੁਰਦਾਸਪੁਰ) ਵਲੋਂ ਸਾਥੀਆ ਸਮੇਤ ਧਰਨੇ ਚ ਭਾਗ ਲਿਆ ਅਤੇ ਤਾਨਾਸ਼ਾਹੀ ਵਿਰੁੱਧ ਪ੍ਰਦਰਸ਼ਨ ਕੀਤਾ ।ਇਸ ਮੌਕੇ ਸਮਸ਼ੇਰ ਸਿੰਘ ਜੀ (ਹਲਕਾ ਇੰਚਾਰਜ ਦੀਨਾਨਗਰ),ਸੁਖਇੰਦਰ ਸਿੰਘ ਜੀ ਬੱਬੀ ਬਾਦਲ, ਹਰਜੀਤ ਸਿੰਘ ਟਿੱਕਾ, ਸੋਨਾ ਬਾਜਵਾ, ਹਰਮਨ ਬਾਜਵਾ, ਰਣਜੋਧ ਸਿੰਘ ਚਾਹਲ, ਗੁਰਜੀਤ ਸਿੰਘ ਆਦਿ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments