spot_img
HomeਮਾਝਾਗੁਰਦਾਸਪੁਰKRT foundation ਵੱਲੋਂ ਜਰੂਰਤਮੰਦ ਪਰਿਵਾਰ ਦੀ ਕੀਤੀ ਗਈ ਆਰਥਿਕ ਮਦਦ

KRT foundation ਵੱਲੋਂ ਜਰੂਰਤਮੰਦ ਪਰਿਵਾਰ ਦੀ ਕੀਤੀ ਗਈ ਆਰਥਿਕ ਮਦਦ

ਗੁਰਦਾਸਪੁਰ 21 ਫਰਵਰੀ (ਸ਼ਰਮਾ)
ਹਲਕਾ ਕਾਦੀਆਂ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਸੁੱਚ ਦੇ ਇਕ ਜਰੂਰਤਮੰਦ ਪਰਿਵਾਰ ਦੀ kRT foundation ਵੱਲੋਂ 11000 ਰੁਪਏ ਦੀ ਆਰਥਿਕ ਮਦਦ ਕੀਤੀ ਗਈ, ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇਕ ਨਿਊਜ਼ ਆਏ ਸੀ ਕਿ ਇਕ ਵਿਧਵਾ ਔਰਤਾਂ ਜੋਂ ਕਿ ਬਹੁਤ ਹੀ ਜਰੂਰਤਮੰਦ ਸੀ, ਉਸ ਦੇ ਘਰ ਦਾ ਬਿਜਲੀ ਦਾ ਕੁਨੈਕਸ਼ਨ ਬਿਲ ਨਾ ਭੁਗਤਾਨ ਨਾ ਕਰਨ ਕਰਕੇ ਕਟ ਦਿੱਤਾ ਗਿਆ ਸੀ,, ਉਸ ਵਿਧਵਾ ਔਰਤ ਦੀ ਇਕ ਲੜਕੀ ਜੋ ਕਿ+2 ਵਿਚ ਪੜ੍ਹਦੀ ਹੈ,, ਮਜਬੂਰਨ ਮੋਮਬੱਤੀ ਜਗਾ ਕੇ ਉਸ ਦੀ ਰੌਸ਼ਨੀ ਵਿੱਚ ਆਪਣੀ ਪੜ੍ਹਾਈ ਕਰਨ ਲਈ ਮਜਬੂਰ ਹੋ ਗਈ,, ਸੋਸ਼ਲ ਮੀਡੀਆ ਰਾਹੀਂ ਜਦੋਂ ਇਸ ਗੱਲ ਦਾ ਪਤਾ kRT foundation ਦੇ ਸੀਈਓ ਸ਼੍ਰੀ ਰੋਹਿਤ ਠਾਕੁਰ ਜੀ ਨੂੰ ਲਗਾ ਤਾਂ ਉਹਨਾਂ ਨੇ ਤੁਰੰਤ 11000 ਰੁਪਏ ਦੀ ਸਹਾਇਤਾ ਪਰਿਵਾਰ ਤੱਕ ਪਹੁੰਚਾਇ ਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਲੜਕੀ ਦੀ ਪੜ੍ਹਾਈ ਦਾ ਜੌ ਵੀ ਖਰਚ ਹੋਵੇਗਾ, ਉਨ੍ਹਾਂ ਦੀ ਫੈਡਰੇਸ਼ਨ ਵੱਲੋਂ ਕੀਤਾ ਜਾਵੇਗਾ

RELATED ARTICLES
- Advertisment -spot_img

Most Popular

Recent Comments