spot_img
Homeਮਾਝਾਗੁਰਦਾਸਪੁਰਸਵਰਗੀ ਸਵਿੰਦਰ ਸਿੰਘ ਸ਼ਿੰਦਾ ਅਮਲੀ ਦੀ ਯਾਦ ਵਿਚ ਪਿੰਡ ਕੈਲੇ ਕਲਾਂ ਵਿਖੇ...

ਸਵਰਗੀ ਸਵਿੰਦਰ ਸਿੰਘ ਸ਼ਿੰਦਾ ਅਮਲੀ ਦੀ ਯਾਦ ਵਿਚ ਪਿੰਡ ਕੈਲੇ ਕਲਾਂ ਵਿਖੇ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ

ਧਾਰੀਵਾਲ 21 ਫਰਵਰੀ (ਸ਼ਰਮਾ)
ਨਜ਼ਦੀਕੀ ਪਿੰਡ ਕੈਲੇ ਕਲਾਂ ਵਿਖੇ ਕਬੱਡੀ ਦੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ, ਉਨ੍ਹਾਂ ਨੇ ਆਏ ਹੋਏ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਨੌਜਵਾਨਾਂ ਨੂੰ ਕੇ ਜ਼ੋਰ ਦੇ ਕੇ ਅਪੀਲ ਕੀਤੀ ਕਿ ਨੌਜਵਾਨ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਤਾਂ ਜੋ ਨਸ਼ਿਆਂ ਤੇ ਕਾਬੂ ਪਾਇਆ ਜਾ ਸਕੇ,, ਇਸ ਮੌਕੇ ਤੇ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਗੁਰਮੇਜ ਸਿੰਘ ਗੇਜਾ ਕੈਲੇਕਲਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਉਨ੍ਹਾਂ ਦੇ ਚਾਚਾ ਜੀ ਦੀ ਯਾਦ ਵਿੱਚ ਉਹ ਹਰ ਸਾਲ ਕਰਵਾਉਂਦੇ ਹਨ,, ਜਿਸ ਵਿੱਚ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਗਏ,, ਪੰਜਾਬ ਦੇ ਨਾਮਵਰ ਸੱਭਿਆਚਾਰਕ ਗਾਇਕ ਰੰਮੀ ਰੰਧਾਵਾ ਨੇ ਲੋਕਾ ਦਾ ਖੂਬ ਮਨੋਰੰਜਨ ਕੀਤਾ,, ਇਸ ਮੌਕੇ ਤੇ ਇੰਦਰਜੀਤ ਕੋਰ ਤਹਿਸੀਲਦਾਰ, ਸਰਪੰਚ ਬਲਜੀਤ ਜ਼ੱਫਰਵਾਲ ਵਿਸੇਸ਼ ਤੌਰ ਤੇ ਸ਼ਾਮਲ ਹੋਏ

RELATED ARTICLES
- Advertisment -spot_img

Most Popular

Recent Comments