spot_img
Homeਇਸ਼ਤਿਹਾਰਮੁਸਲਿਮ ਜਮਾਤ ਅਹਿਮਦੀਆ ਵਲੌ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ

ਮੁਸਲਿਮ ਜਮਾਤ ਅਹਿਮਦੀਆ ਵਲੌ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ

ਅਸੀਂ ਇਸ ਗੱਲ ਦੀ ਘੋਸ਼ਣਾ ਕਰਦੇ ਹਾਂ ਅਤੇ ਆਪਣੇ ਇਸ ਇਕਰਾਰ ਨੂੰ ਸਾਰੀ ਦੁਨੀਆਂ ਵਿੱਚ ਪ੍ਰਕਾਸ਼ਿਤ ਕਰਨਾ ਆਪਣੇ ਲਈ ਮਾਣ ਵਾਲੀ ਗੱਲ ਸਮਝਦੇ ਹਾਂ ਕਿ ਰਾਜਾ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਇਹ ਸਭ ਲੋਕ ਮੁਕੱਦਸ ਲੋਕ ਸੀ ਅਤੇ ਉਹਨ੍ਹਾਂ ਵਿੱਚੋਂ ਸੀ ਜਿਨ੍ਹਾਂ ਤੇ ਖ਼ੁਦਾ ਦਾ ਫ਼ਜ਼ਲ ਹੁੰਦਾ ਹੈ ।
ਇਸ ਮੌਕੇ ਤੇ ਮੁਸਲਿਮ ਜਮਾਤ ਅਹਿਮਦੀਆ ਭਾਰਤ ਇਹ ਦੁਆ ਕਰਦੀ ਹੈ ਕਿ ਆਓ ਇਸ ਤਿਉਹਾਰ ਨੂੰ ਬੁਰਾਈ ਤੇ ਸੱਚਾਈ ਦੀ ਫ਼ਤਹਿ ਦੇ ਜਸ਼ਨ ਦੇ ਤੌਰ ਤੇ ਮਨਾਈਏ ਅਤੇ ਦੇਸ਼ ਵਿੱਚ ਕੌਮੀ ਏਕਤਾ ਨੂੰ ਵਧਾਉਣ ਵਿੱਚ ਆਪਣਾ ਵਿਸ਼ੇਸ਼ ਕਿਰਦਾਰ ਨਿਭਾਈਏ ।
ਮੁਸਲਿਮ ਜਮਾਤ ਅਹਿਮਦੀਆ ਭਾਰਤ ।
ਟੌਲ ਫਰੀ ਨੰਬਰ 1800-103-2131
www.alislam.org
www.mta.tv
www.lightofislam.in

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments