spot_img
Homeਮਾਝਾਗੁਰਦਾਸਪੁਰਸੜਕ ਦੁਰਘਟਨਾ ਵਿਚ ਇਕ ਵਿਅਕਤੀ ਦੀ ਮੋਤ

ਸੜਕ ਦੁਰਘਟਨਾ ਵਿਚ ਇਕ ਵਿਅਕਤੀ ਦੀ ਮੋਤ

ਕਾਦੀਆਂ 5 ਅਕਤੂਬਰ (ਸਲਾਮ ਤਾਰੀ) ਬਟਾਲਾ ਹਰਚੋਵਾਲ ਰੋਡ ਤੇ ਇਕ ਛੋਟਾ ਹਾਥੀ ਗੱਡੀ ਚਾਲਕ ਪੀ ਬੀ 06 ਜੇ 2072 ਬਲਦੇਵ ਸਿੰਘ ਪੁੱਤਰ ਵੀਰਭਾਨ ਸਿੰਘ ਉਮਰ 55 ਸਾਲ ਵਾਸੀ ਹਰਚੋਵਾਲ ਜੋ ਕਿ ਕਾਦੀਆਂ ਸਬਜ਼ੀ ਮੰਡੀ ਵਿਚ ਰੋਜ਼ ਦੀ ਤਰਾਂ ਫਲ ਫਰੂਟ ਲੈਣ ਆਉਂਦਾ ਸੀ ਪਰ ਅੱਜ ਸਵੇਰੇ 6 ਵਜੇ ਦੇ ਕਰੀਬ ਕਿਸੇ ਵਾਹਨ ਨਾਲ ਟੱਕਰ ਹੋਣ ਨਾਲ ਬਲਦੇਵ ਸਿੰਘ ਦੀ ਮੋਕੇ ਤੇ ਹੀ ਮੋਤ ਹੋ ਗਈ। ਏ ਐਸ ਆਈ ਮਨੋਹਰ ਸਿੰਘ ਨੇ ਮੋਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments